ਜਲੰਧਰ- ਕਸਟਮਾਇਜ਼ਡ ਮੋਟਰਸਾਈਕਲ ਦੀ ਵੱਧਦੀ ਡਿਮਾਂਡ ਦੇ ਚੱਲਦੇ ਅਮਰਿਕਨ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ ਨੇ ਆਰਟਿਸਟ ਸੀਰੀਜ਼ ਲਈ ਸੇਲਰ ਜੇਰੀ ਦੇ ਨਾਲ ਹੱਥ ਮਿਲਾ ਲਿਆ ਹੈ। ਕੰਪਨੀ ਹੁਣ ਆਪਣੀ ਨਵੀਂ 2017 ਹਾਰਲੇ-ਡੇਵਿਡਸਨ ਸਟਰੀਟ ਬਾਇਕਸ 'ਚ ”S1 ਅਤੇ ਕੁੱਝ ਅੰਤਰਰਾਸ਼ਟਰੀ ਬਾਜ਼ਾਰ ਲਈ ਰੋਲਿੰਗ ਕੈਨਵਸ ਪ੍ਰਦਾਨ ਕਰੇਗੀ। ਡਿਜ਼ੀਟਲ ਟਰੇਂਡਸ ਦੀ ਰਿਪੋਰਟ ਦੇ ਅਨੁਸਾਰ ਹਾਰਲੇ-ਡੇਵਿਡਸਨ 22 ਹੈਂਡ ਪੇਂਟੇਡ ਨੂੰ ਕੰਪਨੀ ਦੇ ਕਈ ਡੀਲਰਸ਼ਿਪ 'ਤੇ ਭੇਜਿਆ ਗਿਆ ਹੈ।
ਇਸ ਬਾਇਕਸ 'ਚ ਕੀਤਾ ਗਿਆ ਆਰਟਿਸਟ ਵਰਕ :
ਹਾਰਲੇ-ਡੇਵਿਡਸਨ ਨੇ ਰੋਲਿੰਗ ਆਰਟਸ ਨੂੰ ਦਰਸਾਉਣ ਲਈ ਕਈਆਂ ਰੀਜਨਲ ਈਵਂੈਟਸ ਵੀ ਕੀਤੇ ਹਨ। ਸਭ ਤੋਂ ਜ਼ਿਆਦਾ ਆਰਟਿਸਟਸ ਵਰਕ ਹਾਰਲੇ-ਡੇਵਿਡਸਨ ਆਇਰਨ 883s, 2017 ਹਾਰਲੇ- ਡੇਵਿਡਸਨ ਫੋਰਟੀ-ਏਟ ਅਤੇ 2017 ਹਾਰਲੇ-ਡੇਵਿਡਸਨ ਰੋਡਸਟਰ 'ਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਟੈਟੂ ਆਰਟਿਸਟ ਨੇ ਵੀ ਇਸ ਈਵੈਂਟ 'ਚ ਹਿੱਸਾ ਲਿਆ ਹੈ।
22 'ਚੋਂ 9 ਮੋਟਰਸਾਈਕਲਸ ਨੂੰ ਕੀਤਾ ਪੇਂਟ :
ਹਾਰਲੇ-ਡੇਵਿਡਸਨ ਸਟਾਇਲ ਅਤੇ ਡਿਜ਼ਾਇਨਿੰਗ ਟੀਮ ਦੇ ਕਈ ਮੈਂਬਰ ਵੀ ਨਵੇਂ ਡਿਜ਼ਾਇਨ ਤਿਆਰ ਕਰਨ 'ਤੇ ਕੰਮ ਕਰ ਰਹੇ ਹਨ। ਰਿਪੋਰਟ 'ਚ ਦਾਅਵਾ ਕੀਤਾ ਹੈ ਦੀ 22 ਮੋਟਸਾਈਕਲਸ 'ਚੋਂ 9 ਨੂਤੰ ਪੇਂਟ ਕਰ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਨੇ ਇਸ 22 ਕਸਟਮਾਇਜਡ ਮੋਟਰਸਾਈਕਲਾਂ ਦੀ ਵਿਕਰੀ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
TVS ਸਕੂਟੀ Zest 110 BS-4 ਇੰਜਣ ਨਾਲ ਹੋਈ ਲਾਂਚ, ਮਿਲਣਗੇ ਨਵੇਂ ਕਲਰਸ ਅਤੇ ਫੀਚਰਸ
NEXT STORY