ਜਲੰਧਰ- ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਆਪਣੇ 125ਸੀਸੀ ਸਕੂਟਰ ਐਕਸੈੱਸ ਨੂੰ ਹੁਣ ਨਵੇਂ ਮੈਟ ਕਲਰ 'ਚ ਪੇਸ਼ ਕੀਤਾ ਹੈ। ਨਵੇਂ ਕਲਰ ਵੇਰੀਅੰਟ ਅਤੇ ਡਿਸਕ ਬ੍ਰੇਕ ਦੇ ਨਾਲ ਨਵੇਂ ਐਕਸੈੱਸ ਦੀ ਕੀਮਤ 59,063 (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। 125ਸੀਸੀ 'ਚ ਸੁਜ਼ੂਕੀ ਦਾ ਐਕਸੈੱਸ ਆਪਣੇ ਫੀਚਰਜ਼, ਲੁੱਕਸ, ਮਾਈਲੇਜ ਅਤੇ ਪਾਵਰਫੁੱਲ ਪਰਫਾਰਮੈਂਸ ਲਈ ਜਾਣਿਆ ਜਾਂਦਾ ਹੈ।
ਐਕਸੈੱਸ 'ਚ 125ਸੀਸੀ ਦਾ ਇੰਜਨ ਲੱਗਾ ਹੈ ਜੋ ਕਿ 8.5 ਬੀ.ਐੱਚ.ਪੀ. ਦੀ ਪਾਵਰ ਅਤੇ 10.2 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਨ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ। ਕੰਪਨੀ ਨੇ ਦਾਅਵਾ ਹੈ ਕਿ ਐਕਸੈੱਸ 125 ਇਕ ਲੀਟਰ 'ਚ 560 ਕਿਲੋਮੀਟਰ ਦੀ ਮਾਈਲੇਜ ਦਿੰਦਾ ਹੈ।
ਮਹਿੰਦਰਾ ਨੇ ਭਾਰਤ 'ਚ ਲਾਂਚ ਕੀਤੀ ਘੱਟ ਕੀਮਤ ਵਾਲੀ 'ਜੀਤੋ ਮਿਨੀਵੈਨ'
NEXT STORY