ਜਲੰਧਰ- ਟਾਟਾ ਮੋਟਰਸ ਨੇ ਆਪਣੇ ਐੱਸ. ਘਰਾਣੇ ਲਈ ਵਾਹਨਾਂ ਦੀ ਬੇਹੱਦ ਸਫਲ ਸ਼੍ਰੇਣੀ 'ਚ ਛੋਟੇ ਕਮਰਸ਼ੀਅਲ ਵਾਹਨਾਂ ਦੀ ਨਵੀਂ ਐਕਸ. ਐੱਲ. ਰੇਂਜ ਲਾਂਚ ਕੀਤੀ ਹੈ। ਟਾਟਾ ਮੋਟਰਸ ਦੀ ਐਕਸ. ਐੱਲ. ਰੇਂਜ 'ਚ ਉਤਾਰੇ ਨਵੇਂ ਵਾਹਨਾਂ 'ਚ ਐੱਸ. ਮੈਗਾ ਐਕਸ. ਐੱਲ., ਐੱਸ. ਜਿਪ ਐਕਸ. ਐੱਲ. ਅਤੇ ਐੱਸ. ਐਕਸ. ਐੱਲ. ਸ਼ਾਮਲ ਹਨ । ਗਾਹਕਾਂ ਦੇ ਅਹਿਸਾਸਾਂ 'ਚ ਨਿਖਾਰ ਲਿਆਉਣ ਅਤੇ ਟਰਾਂਸਪੋਰਟ ਆਪ੍ਰੇਟਰਾਂ ਦੀ ਆਮਦਨ ਨੂੰ ਵਧਾਉਣ ਦੇ ਮਕਸਦ ਨਾਲ ਡਿਜ਼ਾਈਨ ਅਤੇ ਵਿਕਸਿਤ ਕੀਤੀ ਗਈ ਐਕਸ. ਐੱਲ. ਰੇਂਜ ਦੇ ਵਾਹਨ 15 ਫ਼ੀਸਦੀ ਜ਼ਿਆਦਾ ਭਾਰ ਢੋਣ ਦੀ ਸਮਰੱਥਾ ਰੱਖਦੇ ਹਨ ਅਤੇ ਆਖਰੀ ਮੀਲ ਤੱਕ ਮਾਲ ਟ੍ਰਾਂਸਪੋਰਟ ਦੇ ਸਾਰੇ ਹੱਲ ਪੇਸ਼ ਕਰਦੇ ਹਨ।
22 ਲੱਖ ਰੁਪਏ ਦੀ ਹੈ ਇਹ ਐਡਵੈਂਚਰ ਬਾਈਕ, ਜਾਣੋ ਇਸ ਦੀ ਖਾਸੀਅਤ
NEXT STORY