ਨਵੀਂ ਦਿੱਲੀ—ਯੋਗ ਗੁਰੂ ਬਾਬਾ ਰਾਮਦੇਵ ਬਹੁਤ ਛੇਤੀ ਔਰਤਾਂ ਲਈ ਦੇਸ਼ੀ ਅਤੇ ਆਯੁਰਵੈਦਿਕ ਲਿਪਸਟਿਕ ਲਿਆਉਣ ਵਾਲੇ ਹਨ। ਜੀ, ਹਾਂ ਮਤਲੱਬ ਸਾਫ ਹੈ ਕਿ ਕਰੀਮ ਸੈਂਪੂ ਅਤੇ ਹੈਲਥ ਕੇਅਰ ਪ੍ਰਾਡੈਕਟਸ ਤੋਂ ਇਲਾਵਾ ਹੁਣ ਬਾਜ਼ਾਰਾਂ 'ਚ ਬਾਬਾ ਵਲੋਂ ਬਣਾਈ ਗਈ ਲਿਪਸਟਿਕ ਵੀ ਮਿਲਿਆ ਕਰੇਗੀ। ਦੱਸਿਆ ਜਾਂਦਾ ਹੈ ਕਿ ਅਜਿਹਾ ਯੋਗ ਗੁਰੂ ਨੇ ਸੋਨੀ ਚੈਨਲ 'ਤੇ ਆਉਣ ਵਾਲੇ ਸ਼ੋਅ 'ਸਭ ਤੋਂ ਵੱਡਾ ਕਲਾਕਾਰ' 'ਚ ਕਿਹਾ ਹੈ।
ਸ਼ੋਅ ਦੌਰਾਨ ਕਾਂਟੈਸਟੈਂਟ ਧਰੂਵ ਦੀ ਮੰਮੀ ਨੇ ਯੋਗ ਗੁਰੂ ਤੋਂ ਪੁੱਛਿਆ ਸੀ ਕਿ ਕੀ ਤੁਸੀਂ ਆਉਣ ਵਾਲੇ ਦਿਨ੍ਹਾਂ 'ਚ ਔਰਤਾਂ ਲਈ ਲਿਪਸਟਿਕ ਵੀ ਲਾਂਚ ਕਰ ਸਕਦੇ ਹਨ? ਤਾਂ ਬਾਬਾ ਨੇ ਆਪਣੇ ਅੰਦਾਜ਼ 'ਚ ਜਵਾਬ ਦਿੱਤਾ 'ਤੁਸੀਂ ਮੰਗਿਆ ਹਾਂ, ਤਾਂ ਮੈਂ ਤੁਹਾਡਾ ਸੁਪਨਾ ਪੂਰਾ ਕਰਾਂਗਾ।' ਵਰਣਨਯੋਗ ਹੈ ਕਿ ਬਾਬਾ ਰਾਮਦੇਵ ਵਲੋਂ ਬਣਾਏ ਗਏ ਦੇਸੀ ਅਤੇ ਆਯੁਰਵੈਦਿਕ ਪ੍ਰਾਡੈਕਟਸ ਪਹਿਲਾਂ ਤੋਂ ਹੀ ਘਰ-ਘਰ 'ਚ ਪਸੰਦ ਕੀਤੇ ਜਾਂਦੇ ਹਨ।
ਗੈਸ ਦੀ ਨਹੀਂ ਦਿੱਤੀ ਸਬਸਿਡੀ, ਹੁਣ ਏਜੰਸੀ ਨੂੰ ਦੇਣੇ ਪੈਣਗੇ 1260 ਰੁਪਏ
NEXT STORY