ਨਵੀਂ ਦਿੱਲੀ—ਅੰਤਰਾਸ਼ਟਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸਦੀ ਕੀਮਤ 1300 ਡਾਲਰ ਪ੍ਰਤੀ ਔਂਸ ਦੇ ਪਾਰ ਨਿਕਲ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ 'ਚ ਵੀ ਤੇਜ਼ੀ ਆਈ ਹੈ। ਕੱਚਾ ਤੇਲ 58 ਡਾਲਰ ਪ੍ਰਤੀ ਬੈਰਲ ਦੇ ਆਲੇ ਦੁਆਲੇ ਕਾਰੋਬਾਰ ਕਰ ਰਿਹਾ ਹੈ।
ਸੋਨਾ ਐੱਮ.ਸੀ.ਏਕਸ
ਖਰੀਦੋ-29800 ਰੁਪਏ
ਸਟਾਪਲਾਸ-29650 ਰੁਪਏ
ਟੀਚਾ-30100 ਰੁਪਏ
ਕੱਚਾ ਤੇਲ ਐੱਸ.ਸੀ.ਏਕਸ.
ਖਰੀਦੋ-3280 ਰੁਪਏ
ਸਟਾਪਲਾਸ-3230 ਰੁਪਏ
ਟੀਚਾ-3380 ਰੁਪਏ
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ, ਨਿਕੇਈ 'ਚ 133 ਅੰਕਾਂ ਦਾ ਵਾਧਾ
NEXT STORY