ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ 'ਚ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਨੂੰ ਫੀਸਦੀ ਤੋਂ ਜ਼ਿਆਦਾ ਫਿਸਲ ਕੇ 61 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਕਰੀਬ 1 ਫੀਸਦੀ ਡਿੱਗ ਕੇ 64.9 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨੇ ਅਤੇ ਚਾਂਦੀ 'ਚ ਵੀ ਕਮਜ਼ੋਰੀ ਦਿੱਸ ਰਹੀ ਹੈ। ਨਾਇਮੈਕਸ 'ਤੇ ਸੋਨਾ 0.4 ਫੀਸਦੀ ਡਿੱਗ ਕੇ 1.327 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਕਰੀਬ 1.25 ਫੀਸਦੀ ਟੁੱਟ ਕੇ 16.5 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਚਾਂਦੀ ਐੱਮ.ਸੀ.ਐਕਸ
ਵੇਚੋ-38500
ਸਟਾਪਲਾਸ-38700
ਟੀਚਾ-38100
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-3960
ਸਟਾਪਲਾਸ-3990
ਟੀਚਾ-3900
ਏਸ਼ੀਆਈ ਬਾਜ਼ਾਰ ਡਿੱਗੇ, SGX ਨਿਫਟੀ 270 ਅੰਕ ਟੁੱਟਾ
NEXT STORY