ਨਵੀਂ ਦਿੱਲੀ—ਡਾਲਰ 'ਚ ਮਜ਼ਬੂਤੀ ਨਾਲ ਸੋਨਾ ਫਿਸਲਿਆ ਹੈ ਅਤੇ ਇਸ ਦੀ ਕੀਮਤ 1291 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਆ ਗਈ। ਉਧਰ ਮਜ਼ਬੂਤ ਡਾਲਰ ਦੇ ਚੱਲਦੇ ਕੱਚੇ ਤੇਲ ਦੀ ਮੰਗ ਘਟੀ ਹੈ ਅਤੇ ਕੱਚਾ ਤੇਲ ਫਿਸਲਿਆ ਹੈ ਜਿਸ ਦੇ ਚੱਲਦੇ ਬ੍ਰੈਂਟ ਕਰੂਡ 51 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ।
ਕਾਪਰ ਐੱਮ. ਸੀ. ਐਕਸ
ਵੇਚੋ-411.5 ਰੁਪਏ
ਸਟਾਪਲਾਸ-414.8 ਰੁਪਏ
ਟੀਚਾ-406.8 ਰੁਪਏ
ਚਾਂਦੀ ਐੱਮ. ਸੀ. ਐਕਸ
ਵੇਚੋ-39000 ਰੁਪਏ
ਸਟਾਪਲਾਸ-39300 ਰੁਪਏ
ਟੀਚਾ-38600 ਰੁਪਏ
ਏਅਰ ਇੰਡੀਆ ਨੇ ਦਿੱਤਾ ਫੌਜੀਆਂ ਨੂੰ ਸਨਮਾਨ, ਹੁਣ ਮਿਲੇਗੀ ਇਹ ਸੁਵਿਧਾ
NEXT STORY