ਨਵੀਂ ਦਿੱਲੀ—ਲਗਾਤਾਰ ਕਮਜ਼ੋਰੀ ਦਾ ਰੁੱਖ ਦਿਖਾ ਰਹੇ ਰੁਪਏ ਦੇ ਮੋਰਚੇ 'ਤੇ ਥੋੜ੍ਹੀ ਰਾਹਤ ਆਉਂਦੀ ਨਜ਼ਰ ਆ ਰਹੀ ਹੈ। ਅੱਜ ਰੁਪਏ ਨੇ ਵਾਧੇ ਨਾਲ ਸ਼ੁਰੂਆਤ ਕੀਤੀ ਹੈ। ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੇ ਵਾਧੇ ਨਾਲ 64.95 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਕੱਲ੍ਹ ਦੇ ਕਾਰੋਬਾਰੀ ਪੱਧਰ 'ਚ ਡਾਲਰ ਦੇ ਮੁਕਾਬਲੇ ਰੁਪਿਆ 28 ਪੈਸੇ ਦੀ ਭਾਰੀ ਗਿਰਾਵਟ ਨਾਲ 65.04 ਦੇ ਪੱਧਰ 'ਤੇ ਬੰਦ ਹੋਇਆ ਸੀ।
ਆਮਰਪਾਲੀ: ਫਲੈਟ ਖਰੀਦਾਰਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
NEXT STORY