ਚੀਨ 'ਚ ਭਾਰੀ ਉਦਯੋਗ ਖੇਤਰ ਦੀਆਂ 5,00,000 ਨੌਕਰੀਆਂ 'ਚ ਹੋਵੇਗੀ ਕਟੌਤੀ

You Are HereBusiness
Thursday, March 02, 2017-12:59 PM
ਪੇਈਚਿੰਗ— ਚੀਨ ਦੇ ਕਿਰਤ ਮੰਤਰੀ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਇਸ ਸਾਲ ਇਸਪਾਤ, ਕੋਲਾ ਤੇ ਹੋਰ ਭਾਰੀ ਉਦਯੋਗਾਂ 'ਚ 5,00,000 ਨੌਕਰੀਆਂ ਦੀ ਕਟੌਤੀ ਕਰੇਗੀ ਤਾਂ ਕਿ ਹੋਰ ਉਤਪਾਦਨ ਸਮਰੱਥਾ ਨੂੰ ਘੱਟ ਕੀਤਾ ਜਾ ਸਕੇ ਕਿਉਂਕਿ ਇਸ ਨਾਲ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਡਿੱਗ ਰਹੀਆਂ ਹਨ। ਮੰਤਰੀ ਯਿਨ ਵੇਈਮਿਨ ਨੇ ਕਿਹਾ ਕਿ ਸਰਕਾਰ ਨੌਕਰੀ ਤੋਂ ਹਟਾਏ ਗਏ ਮਜ਼ਦੂਰਾਂ ਨੂੰ ਹੋਰ ਨੌਕਰੀਆਂ ਪਾਉਣ, ਖੁਦ ਦੀ ਕੰਪਨੀਆਂ ਸਥਾਪਿਤ ਕਰਨ ਜਾਂ ਰਿਟਾਇਰਡ ਹੋਣ 'ਚ ਮਦਦ ਕਰੇਗੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.