ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਤੋਂ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੇਕਸ 67.42 ਅੰਕ ਯਾਨੀ 0.20 ਫੀਸਦੀ ਵਧ ਕੇ 33,317.72 'ਤੇ ਅਤੇ ਨਿਫਟੀ 44.85 ਅੰਕ ਯਾਨੀ 0.44 ਫੀਸਦੀ ਵੱਧ ਕੇ 10,310.50 'ਤੇ ਖੁਲਿਆ।
ਟਾਪ ਗੇਨਰਸ
ਅਲਟਰਾ ਟੇਕ ਸੀਮੇਂਟ, ਗੇਲ, ਯੂ.ਪੀ.ਐੱਨ, ਐੱਸ.ਬੀ.ਆਈ. ਐਕਸਿਸ ਬੈਂਕ, ਭਾਰਤੀ ਏਅਰਟੇਲ, ਮਾਰੂਤੀ ਸੁਜੂਕੀ, ਹੀਰੋ ਮੋਟੋਕਾਰਪ
ਟਾਪ ਲੂਜ਼ਰਸ
ਐੱਚ.ਯੂ.ਐੱਲ, ਇੰਫੋਸਿਸ, ਹਿੰਡਾਲਕੋ, ਆਈ.ਸੀ.ਆਈ.ਸੀ.ਆਈ.ਬੈਂਕ, ਟੇਕ ਮਹਿੰਦਰਾ
ਬੈਂਕ ਕੋਲੋਂ ਲਈ ਹੈ ਚੈੱਕ ਬੁੱਕ ਤਾਂ ਅਹਿਮ ਹੈ ਇਹ ਖਬਰ, ਬਦਲਣਗੇ ਨਿਯਮ
NEXT STORY