ਨਵੀਂ ਦਿੱਲੀ—ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ। ਚੌਤਰਫਾ ਖਰੀਦਦਾਰੀ ਨਾਲ ਨਿਫਟੀ ਪਹਿਲੀ ਵਾਰ 10200 ਦੇ ਪਾਰ ਖੁਲਣ 'ਚ ਕਾਮਯਾਬ ਹੋਇਆ ਹੈ। ਨਿਫਟੀ 40 ਅੰਕ ਦੇ ਵਾਧੇ ਨਾਲ 10207 ਅੰਕ 'ਤੇ ਖੁਲਿਆ। ਉੱਥੇ ਸੈਂਸੇਕਸ 56 ਅੰਕ ਚੜ ਕੇ 32.488 ਅੰਕ 'ਤੇ ਖੁਲਿਆ।
ਘਰੇਲੀ ਪੱਧਰ 'ਤੇ ਮਜ਼ਬੂਤ ਆਈ.ਆਈ.ਪੀ. ਅੰਕੜੇਂ, ਰਿਟੇਲ ਇੰਪਲੇਸ਼ਨ 'ਚ ਕਮੀ, ਡੀ.ਆਈ.ਆਈ.ਦੀ ਖਰੀਦਦਾਰੀ ਅਤੇ ਟੀ.ਸੀ.ਐੱਸ.-ਆਰ.ਆਈ.ਐੱਲ.ਦੇ ਬਿਹਤਰ ਨਤੀਜੇ ਨਾਲ ਇਨਵੇਸਟਰਸ ਦਾ ਸੇਂਟੀਮੇਂਟਰਸ ਬੂਸਟ ਹੋਇਆ ਹੈ। ਮਜ਼ਬੂਤ ਆਈ.ਆਈ.ਪੀ.ਅੰਕੜਿਆਂ ਨਾਲ ਆਰਥਿਕਤਾ 'ਚ ਰਿਕਵਰੀ ਦੇ ਸੰਕੇਤ ਨਾਲ ਬਾਜ਼ਾਰ ਨੂੰ ਮਜ਼ਬੂਤੀ ਮਿਲੀ ਹੈ।
ਟਾਪ ਗੇਨਰਸ
ਆਈਡਿਆ ਸੇਲੂਲਰ, ਭਾਰਤੀ ਏਅਰਟੈੱਲ,ਆਈ.ਟੀ.ਸੀ. ਆਈ. ਸੀ.ਆਈ.ਸੀ.ਆਈ.ਬੈਂਕ, ਟਾਟਾ ਮੋਟਰਸ
ਟਾਪ ਲੂਜ਼ਰਸ
ਇੰਡਸਇੰਡ ਬੈਂਕ, ਵਿਪਰੋ, ਅਦਾਨੀ, ਪੋਟਰਸ, ਕੋਲ ਇੰਡੀਆ, ਐਕਸਿਸ ਬੈਂਕ
ਰੁਪਏ 'ਚ 13 ਪੈਸੇ ਦਾ ਵਾਧਾ, 64.80 'ਤੇ ਖੁਲਿਆ
NEXT STORY