ਫਗਵਾੜਾ (ਜਲੋਟਾ)— ਸੜਕ ਹਾਦਸਿਆਂ 'ਚ 6 ਲੋਕਾਂ ਦੇ ਜ਼ਖਮੀ ਹੋਣ ਦੀਆਂ ਸੂਚਨਾਵਾਂ ਮਿਲੀਆਂ ਹਨ। ਜ਼ਖਮੀਆਂ 'ਚ ਗਗਨ ਅਤੇ ਵਿਸ਼ਾਲ ਦੋਵੇਂ ਵਾਸੀ ਤਹਿਸੀਲ ਫਿਲੋਰ, ਅਕਸ਼ੈ ਜੋਸ਼ੀ ਵਾਸੀ ਫਗਵਾੜਾ, ਰਾਹੁਲ ਵਾਸੀ ਅੰਮ੍ਰਿਤਸਰ, ਦਲਜਿੰਦਰ ਸਿੰਘ ਵਾਸੀ ਜ਼ਿਲਾ ਜਲੰਧਰ ਅਤੇ 1 ਹੋਰ ਆਦਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੁਲਸ ਨੂੰ ਹਾਦਸਿਆਂ ਦੀਆਂ ਸੂਚਨਾਵਾਂ ਦੇ ਦਿੱਤੀਆਂ ਗਈਆਂ ਹਨ। ਪੁਲਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਹਲਕੇ ਦੇ ਵੋਟਰਾਂ ਲਈ ਹਮੇਸ਼ਾ ਸਮਰਪਿਤ ਰਹਾਂਗਾ : ਡਾ. ਰਵਜੋਤ
NEXT STORY