ਨਵੀਂ ਦਿੱਲੀ- ਉੱਤਰ ਪ੍ਰਦੇਸ਼ ਪੁਲਸ ਰਿਕਰੂਟਮੈਂਟ ਐਂਡ ਪ੍ਰੋਮੋਸ਼ਨ ਬੋਰਡ (ਯੂ.ਪੀ.ਪੀ.ਆਰ.ਪੀ.ਬੀ.) ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 4 ਅਪ੍ਰੈਲ ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ : ਕੰਪਿਊਟਰ ਆਪਰੇਟਰ
ਅਹੁਦਿਆਂ ਦੀ ਗਿਣਤੀ : 1865
ਯੋਗਤਾ : 12ਵੀਂ ਪਾਸ
ਉਮਰ ਦੀ ਹੱਦ : 18-28 ਸਾਲ
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ : 400 ਰੁਪਏ
ਤਨਖਾਹ : 5200-20200 ਰੁਪਏ
ਵਧੇਰੇ ਜਾਣਕਾਰੀ ਲਈ ਲਿੰਕ : http://uppbpb.gov.in/
ਪੰਜਾਬ ਐਂਡ ਸਿੰਧ ਬੈਂਕ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY