ਨਵੀਂ ਦਿੱਲੀ— ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ, ਬਾਂਬੇ ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 16 ਮਈ 2016 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ : ਸੀਨੀਅਰ ਪ੍ਰਾਜੈਕਟ ਟੈਕਨੀਕਲ ਅਸਿਸਟੈਂਟ
ਅਹੁਦਿਆਂ ਦੀ ਗਿਣਤੀ : 8
ਪੇਅ ਸਕੇਲ : 30000-42000 ਰੁਪਏ
ਅਹੁਦੇ ਦਾ ਨਾਂ : ਪ੍ਰਾਜੈਕਟ ਸਾਫਟਵੇਅਰ ਇੰਜੀਨੀਅਰ
ਅਹੁਦਿਆਂ ਦੀ ਗਿਣਤੀ : 6
ਪੇਅ ਸਕੇਲ : 40000-56000 ਰੁਪਏ
ਵਧੇਰੇ ਜਾਣਕਾਰੀ ਲਈ ਲਿੰਕ : http://www.ircc.iitb.ac.in/IRCC-Webpage/rnd/
ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY