ਵਿਜਯਾ ਬੈਂਕ 'ਚ ਮੈਨੇਜਰ ਬਣਨ ਦਾ ਮੌਕਾ, ਜਲਦ ਕਰੋ ਅਪਲਾਈ

You Are HereEmployment News
Saturday, April 14, 2018-10:41 AM

ਵਿਜਯਾ ਬੈਂਕ 'ਚ ਮੈਨੇਜਰ ਬਣਨ ਦਾ ਸੁਨਹਿਰਾ ਮੌਕਾ ਹੈ। 45 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਵੈੱਬਸਾਈਟ- www.vijayabank.com
ਕੁੱਲ ਅਹੁਦੇ- 57
ਅਹੁਦਿਆਂ ਦਾ ਵੇਰਵਾ- ਮੈਨੇਜਰ (ਚਾਰਟਰਡ ਅਕਾਊਂਟੈਂਟ, ਲਾਅ, ਸਕਿਓਰਿਟੀ)
ਉਮਰ- ਵਧ ਤੋਂ ਵਧ 45 ਸਾਲ
ਅਪਲਾਈ ਪ੍ਰਕਿਰਿਆ- ਆਨਲਾਈਨ ਅਪਲਾਈ ਤੋਂ ਬਾਅਦ ਉਮੀਦਵਾਰ ਉਸ ਦੇ ਪ੍ਰਿੰਟ ਆਊਟ ਨੂੰ 'ਵਿਜਯਾ ਬੈਂਕ, ਪੀ.ਓ. ਬਾਕਸ ਨੰਬਰ-5136, ਜੀ.ਪੀ.ਓ. ਬੈਂਗਲੁਰੂ- 560001' ਦੇ ਪਤੇ 'ਤੇ 4 ਮਈ 2018 ਤੋਂ ਪਹਿਲਾਂ ਭੇਜ ਦੇਣ।
ਐਪਲੀਕੇਸ਼ਨ ਫੀਸ- ਐੱਸ.ਸੀ.-ਐੱਸ.ਟੀ.-ਪੀ.ਡਬਲਿਊ.ਡੀ.- 100 ਰੁਪਏ, ਹੋਰ ਵਰਗ- 600 ਰੁਪਏ

Edited By

Disha

Disha is News Editor at Jagbani.

!-- -->