ਨਵੀਂ ਦਿੱਲੀ- ਜੋ ਬਿਨੈਕਾਰ ਪੁਲਸ 'ਚ ਭਰਤੀ ਹੋਣਾ ਚਾਹੁੰਦਾ ਹੈ, ਉਸ ਲਈ ਪੱਛਮ ਬੰਗਾਲ ਪੁਲਸ ਨੇ ਕਈ ਅਸਾਮੀਆਂ 'ਤੇ ਭਰਤੀਆਂ ਕੱਢੀਆਂ ਹਨ। ਇਸ 'ਚ ਕਾਂਸਟੇਬਲ ਲਈ 5707 ਭਰਤੀਆਂ ਹਨ।
ਪੋਸਟ ਦਾ ਨਾਂ- ਕਾਂਸਟੇਬਲ
ਪੋਸਟਾਂ ਦੀ ਗਿਣਤੀ- 5707
ਯੋਗਤਾ- ਬਿਨੈਕਾਰ ਨੇ ਕਿਸੇ ਵੀ ਮਾਨਤਾਪ੍ਰਾਪਤ ਸੰਸਥਾਨ ਤੋਂ 12ਵੀਂ ਪਾਸ ਕੀਤੀ ਹੋਵੇ।
ਉਮਰ ਸੀਮਾ- ਬਿਨੈਕਾਰ ਦੀ ਉਮਰ 18 ਤੋਂ 27 ਸਾਲ ਦੇ ਵਿਚ ਹੋਣੀ ਚਾਹੀਦੀ ਹੈ।
ਫਾਰਮ ਫੀਸ- ਜਨਰਲ/ਓ. ਬੀ. ਸੀ. ਬਿਨੈਕਾਰਾਂ ਲਈ 170 ਰੁਪਏ ਅਤੇ ਐੱਸ. ਟੀ./ਐੱਸ. ਸੀ. ਲਈ 20 ਰੁਪਏ ਫੀਸ ਹੈ।
ਸੈਲਰੀ- 5400 ਤੋਂ 25200 ਰੁਪਏ।
ਆਨਲਾਈਨ ਫਾਰਮ ਭਰਨ ਦੀ ਤਰੀਕ- 30 ਅਪ੍ਰੈਲ 2018
ਆਫਲਾਈਨ ਫਾਰਮ ਭਰਨ ਦੀ ਤਰੀਕ- 2 ਮਈ 2018
ਚੋਣ ਪ੍ਰਕਿਰਿਆ- ਲਿਖਤ ਪ੍ਰੀਖਿਆ, ਫਿਜਿਕਲ ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ ਚੋਣ।
ਚਾਹਵਾਨ ਬਿਨੈਕਾਰ ਅਧਿਕਾਰਿਕ ਵੈੱਬਸਾਈਟ policewb.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਫਲਾਈਨ ਫਾਰਮ ਭਰਨ ਲਈ ਬਿਨੈਕਾਰ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਪੱਛਮ ਬੰਗਾਲ ਪੁਲਸ ਦਫਤਰ 'ਚ ਜਮ੍ਹਾ ਕਰਵਾ ਸਕਦੇ ਹਨ। ਹੋਰ ਜਾਣਕਾਰੀ ਲਈ ਅਧਿਕਾਰਿਕ ਵੈੱਬਸਾਈਟ ਦੇਖੋ।
10ਵੀਂ ਪਾਸ ਲਈ Paytm 'ਚ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ
NEXT STORY