12ਵੀਂ ਪਾਸ ਔਰਤਾਂ ਲਈ ਭੋਪਾਲ 'ਚ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ 'ਚ ਨੌਕਰੀ ਨਿਕਲੀ ਹੈ। 23 ਅਪ੍ਰੈਲ ਤੋਂ ਪਹਿਲਾਂ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੀਆਂ ਹਨ।
ਵੈੱਬਸਾਈਟ- www.peb.mp.gov.in
ਕੁੱਲ ਅਹੁਦੇ- 740
ਪ੍ਰੀਖਿਆ ਦਾ ਨਾਂ- ਮਹਿਲਾ ਸਿਹਤ ਵਰਕਰ ਟਰੇਨਿੰਗ ਕੇਂਦਰਾਂ 'ਚ ਟਰੇਨਿੰਗ ਹੇਤੂ ਪ੍ਰਵੇਸ਼ ਪ੍ਰੀਖਿਆ (ਏ.ਐੱਨ.ਐੱਮ.ਟੀ.ਐੱਸ.ਟੀ.)- 2018
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ 12ਵੀਂ ਪਾਸ
ਉਮਰ- 17 ਤੋਂ 30 ਸਾਲ
ਐਪਲੀਕੇਸ਼ਨ ਫੀਸ- ਅਣਰਿਜ਼ਰਵਡ ਵਰਗ ਲਈ 400 ਰੁਪਏ ਅਤੇ ਰਿਜ਼ਰਵਡ ਵਰਗ ਲਈ 200 ਰੁਪਏ ਤੈਅ।
ਅਪਲਾਈ ਪ੍ਰਕਿਰਿਆ- ਅਪਲਾਈ ਸਿਰਫ ਆਨਲਾਈਨ ਮਨਜ਼ੂਰ ਕੀਤੇ ਜਾਣਗੇ।
ਚੋਣ ਦਾ ਆਧਾਰ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ
ਆਖਰੀ ਤਾਰੀਕ- 23 ਅਪ੍ਰੈਲ 2018
ਭਾਰਤੀ ਸਟੇਟ ਬੈਂਕ 'ਚ ਮੈਨੇਜਰ ਬਣਨ ਦਾ ਮੌਕਾ, ਜਲਦ ਕਰੋ ਅਪਲਾਈ
NEXT STORY