ਇੰਡੀਅਨ ਬੈਂਕ ਦੇ ਸਿਕਊਰਿਟੀ ਗਾਰਡ ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ 'ਤੇ ਆਫ ਲਾਈਨ ਐਪਲੀਕੇਸ਼ਨ ਮੰਗੀ ਗਈ ਹੈ। ਨੌਕਰੀ ਦੀ ਹੋਰ ਜਾਣਕਾਰੀ ਇਸ ਪ੍ਰਕਾਰ ਹੈ।
ਆਖ਼ਰੀ ਤਾਰੀਕ: 30 ਦਸੰਬਰ
ਨੌਕਰੀ ਵੇਰਵਾ: ਸਿਕਊਰਿਟੀ ਗਾਰਡ ਅਤੇ ਚਪੜਾਈ ਲਈ 64 ਅਹੁਦੇ।
ਸਟੇਟ ਵਾਇਸ ਨੌਕਰੀ:ਆਂਧਰਾ ਪ੍ਰਦੇਸ਼ 4, ਅਸਾਮ 4, ਚੰਡੀਗੜ੍ਹ 2, ਗੁਜਰਾਤ 3, ਕਰਨਾਟਕ 2, ਕੇਰਲ 5, ਪੁਡੂਚੇਰੀ 4, ਪੰਜਾਬ 1, ਤਾਮਿਲਨਾਡੂ 34, ਤੇਲੰਗਾਨਾ 2, ਵੈਸਟ ਬੰਗਾਲ 3।
ਸ਼੍ਰੇਣੀ ਮੁਤਾਬਕ ਨੌਕਰੀ: ਜਨਰਲ 45 ਅਹੁਦੇ, ਐਸ.ਸੀ 6 ਅਹੁਦੇ, ਓ.ਬੀ.ਸੀ 13 ਅਹੁਦੇ।
ਯੋਗਤਾ: ਹਾਈਸਕੂਲ+ ਇੰਡੀਅਨ ਆਰਮੀ ਨੇਵੀ ਏਅਰ ਫੋਰਸ ਦਾ ਐਸਕ ਸਰਵਿਸਮੈਨ ਹੋਵੇ।
ਉਮਰ ਸੀਮਾ: 18-26 ਸਾਲ
ਚੋਣ ਪ੍ਰੀਕਿਰਿਆ: ਫਿਜ਼ਿਕਲ ਫਿਟਨੈਸ ਟੈਸਟ, ਰਿਟਨ ਪੇਪਰ
ਐਪਲੀਕੇਸ਼ਨ ਫੀਸ: ਕੋਈ ਫੀਸ ਨਹੀਂ ਹੈ।
ਇਸ ਤਰ੍ਹਾਂ ਕਰੋ ਅਪਲਾਈ: ਵੈਬਸਾਇਟ ਦੇ ਹੋਮ ਪੇਜ਼ 'ਤੇ ਜਾਓ। ਕਰੀਅਰ ਆਪਸ਼ਨ 'ਤੇ ਕਲਿੱਕ ਕਰੋ। ਡਿਟੇਲ ਐਡਵਰਟੀਮੈਂਟ ਫਾਰ ਰਿਕਰੂਟਮੈਂਟ ਆਫ ਸਿਕਊਰਿਟੀ ਗਾਰਡ ਅਤੇ ਚਪੜਾਸੀ ਦੇ ਲਿੰਗ 'ਤੇ ਕਲਿੱਕ ਕਰੋ। ਨੋਟੀਫਿਕੇਸ਼ਨ ਪੜ੍ਹੋ। ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਭਰੋ ਅਤੇ ਜੋਲਨ ਆਫਿਸ 'ਚ ਭੇਜੋ।
ਪਤਾ: ਦਿ ਚੀਫ ਮੈਨੇਜਰ, ਐਚ.ਆਰ.ਐਸ ਡਿਪਾਰਟਮੈਂਟ, ਇੰਡੀਅਨ ਬੈਂਕ।
ਸਾਊਥ ਈਸਟ ਸੈਂਟਰਲ ਰੇਲਵੇ ਨੇ 1785 ਅਹੁਦਿਆਂ 'ਤੇ ਕੱਢੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
NEXT STORY