ਬੈਂਕ 'ਚ ਨੌਕਰੀ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੰਮ ਦੀ ਖਬਰ ਹੈ। ਬੈਂਕ ਆਫ ਇੰਡੀਆ 'ਚ ਨੌਕਰੀ ਕਰਨ ਦਾ ਸੁਨਹਿਰਾ ਮੌਕਾ ਹੈ। ਬੈਂਕ ਆਫ ਇੰਡੀਆ ਨੇ ਅਫ਼ਸਰ (ਕ੍ਰੇਡਿਟ) ਇਨ ਜਨਰਲ ਬੈਂਕਿੰਗ ਸਟਰੀਮ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਵੈੱਬਸਾਈਟ- www.bankofindia.co.in
ਕੁੱਲ ਅਹੁਦੇ- 158
ਅਹੁਦਿਆਂ ਦਾ ਵੇਰਵਾ- ਅਫ਼ਸਰ (ਕ੍ਰੇਡਿਟ) ਇਨ ਜਨਰਲ ਬੈਂਕਿੰਗ ਸਟਰੀਮ
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ 60 ਫੀਸਦੀ ਅੰਕਾਂ ਨਾਲ ਗਰੈਜ਼ੂਏਸ਼ਨ ਅਤੇ ਤੈਅ ਹੋਰ ਯੋਗਤਾਵਾਂ
ਉਮਰ- ਘੱਟੋ-ਘੱਟ 21 ਸਾਲ ਅਤੇ ਵਧ ਤੋਂ ਵਧ 30 ਸਾਲ
ਐਪਲੀਕੇਸ਼ਨ ਫੀਸ- ਐੱਸ.ਸੀ./ਐੱਸ.ਟੀ-100 ਅਤੇ ਹੋਰ ਵਰਗ ਲਈ 600 ਰੁਪਏ
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰੋ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪੱਤਰ ਦੇ ਪ੍ਰਿੰਟ ਆਊਟ ਨੂੰ ਸੁਰੱਖਿਅਤ ਰੱਖ ਲਵੋ।
ਆਖਰੀ ਤਾਰੀਕ- 5 ਮਈ 2018
ਇੱਥੇ ਨਿਕਲੀਆਂ ਹਨ 11 ਹਜ਼ਾਰ ਨੌਕਰੀਆਂ, ਜਲਦ ਕਰੋ ਅਪਲਾਈ
NEXT STORY