ਭਾਰਤੀ ਸਪੇਸ ਖੋਜ ਸੰਗਠਨ (ਇਸਰੋ) ਨੇ ਟੈਕਨੀਸ਼ੀਅਨ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ 'ਤੇ 10ਵੀਂ ਪਾਸ ਅਤੇ ਸੰਬੰਧਤ ਟਰੇਡ 'ਚ ਪੂਰਾ ਡਿਪਲੋਮਾ ਧਾਰਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਵੈੱਬਸਾਈਟ- www.sac.gov.in
ਕੁੱਲ ਅਹੁਦੇ- 78
ਅਹੁਦਿਆਂ ਦਾ ਵੇਰਵਾ- ਟੈਕਨੀਸ਼ੀਅਨ 'ਬੀ'
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪ੍ਰੀਖਿਆ ਪਾਸ ਅਤੇ ਸੰਬੰਧਤ ਟਰੇਡ 'ਚ ਪੂਰਾ ਡਿਪਲੋਮਾ।
ਆਖਰੀ ਤਾਰੀਕ- 11 ਮਈ 2018
ਉਮਰ- ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵਧ ਤੋਂ ਵਧ 35 ਸਾਲ ਤੈਅ ਕੀਤੀ ਗਈ ਹੈ।
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪੱਤਰ ਦੇ ਪ੍ਰਿੰਟ ਆਊਟ ਨੂੰ ਸੁਰੱਖਿਅਤ ਰੱਖ ਲੈਣ।
ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ ਅਤੇ ਕੌਸ਼ਲ ਪ੍ਰੀਖਿਆ ਦੇ ਆਧਾਰ 'ਤੇ।
ਰਾਜਸਥਾਨ ਸਿੱਖਿਆ ਵਿਭਾਗ ਨੇ ਕੱਢੀਆਂ 20 ਹਜ਼ਾਰ ਨੌਕਰੀਆਂ, ਇੰਝ ਕਰੋ ਅਪਲਾਈ
NEXT STORY