ਨਵੀਂ ਦਿੱਲੀ— ਦਿੱਲੀ ਹਾਈ ਕੋਰਟ 'ਚ 50 ਅਹੁਦਿਆਂ 'ਤੇ ਨੌਕਰੀਆਂ ਨਿਕਲੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 50
ਅਹੁਦੇ ਦਾ ਨਾਂ
ਦਿੱਲੀ ਨਿਆਇਕ ਸੇਵਾ ਪ੍ਰੀਖਿਆ
ਸਿੱਖਿਆ ਯੋਗਤਾ
ਉਮੀਦਵਾਰ ਭਾਰਤ 'ਚ ਬਤੌਰ ਵਕੀਲ ਕੰਮ ਕਰ ਰਹੇ ਹੋਣ ਅਤੇ ਵਕੀਲ ਐਕਟ, 1961 ਦੇ ਅਧੀਨ ਯੋਗਤਾ ਧਾਰਨ ਕਰਦੇ ਹੋਣ।
ਅਪਲਾਈ ਕਰਨ ਲਈ ਆਖਰੀ ਤਾਰੀਕ
15 ਫਰਵਰੀ 2018
ਅਪਲਾਈ ਕਰਨ ਦੀ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੇ ਇਛੁੱਕ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.delhihighcourt.nic.in ਦੇ ਮਾਧਿਅਮ ਨਾਲ 15 ਫਰਵਰੀ 2018 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
12ਵੀਂ ਪਾਸ ਕਰਨ ਅਪਲਾਈ, ਇਸ ਵਿਭਾਗ 'ਚ ਹੋਣੀਆਂ ਹਨ ਭਰਤੀਆਂ
NEXT STORY