ਪਤੰਜਲੀ ਨੇ ਜਾਰੀ ਕੀਤੀਆਂ ਅਸਾਮੀਆਂ, ਤਨਖਾਹ ਸੁਣ ਕੇ ਹੋ ਜਾਵੋਗੇ ਹੈਰਾਨ

You Are HereEmployment News
Thursday, February 09, 2017-6:17 PM

ਨਵੀਂ ਦਿੱਲੀ— ਪਤੰਜਲੀ ਹੁਣ ਇਕ ਵੱਡਾ ਬ੍ਰਾਂਡ ਬਣ ਗਿਆ ਹੈ। ਪਤੰਜਲੀ ਪ੍ਰਾਡਕਟਸ 'ਤੇ ਵਧਦਾ ਵਿਸ਼ਵਾਸ ਇਸ ਦੀ ਵਜ੍ਹਾ ਹੈ। ਜੇਕਰ ਤੁਸੀਂ ਵੀ ਪਤੰਜਲੀ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ।

ਅਹੁਦਿਆਂ ਦੀ ਗਿਣਤੀ : 8097

ਯੋਗਤਾ : 10ਵੀਂ, 12ਵੀਂ, ਗਰੈਜੁਏਟ ਅਤੇ ਇੰਜੀਨੀਅਰਿੰਗ ਕਰਨ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ : ਟੈਸਟ ਅਤੇ ਇੰਟਰਵਿਊ

ਤਨਖਾਹ : 40 ਹਜ਼ਾਰ ਰੁਪਏ ਪ੍ਰਤੀ ਮਹੀਨਾ

ਇੰਝ ਕਰੋ ਅਪਲਾਈ
ਆਨਲਾਈਨ ਅਪਲਾਈ ਕਰਨ ਦੇ ਲਈ ਪਤੰਜਲੀ ਦੀ ਆਫੀਸ਼ੀਅਲੀ ਵੈੱਬਸਾਈਟ 'ਤੇ ਜਾਓ ਜਾਂ patanjali.ayu.college@gmail.com 'ਤੇ ਆਪਣਾ ਬਾਇਓਡਾਟਾ ਭੇਜ ਸਕਦੇ ਹੋ।

Popular News

!-- -->