ਨਵੀਂ ਦਿੱਲੀ— ਜੰਮੂ ਕਸ਼ਮੀਰ ਪੁਲਸ 'ਚ ਬਹੁਤ ਸਾਰੀਆਂ ਨੌਕਰੀਆਂ ਹਨ। ਬੇਨਤੀਆਂ ਕਰਨ ਦੀ ਆਖਰੀ ਤਾਰੀਖ 20 ਦਸੰਬਰ ਹੈ।
* ਆਹੁਦਾ ਜਾਣਕਾਰੀ
* ਕੁੱਲ ਆਹੁਦੇ-5381
* ਆਹੁਦੇ ਦਾ ਨਾਮ— ਕਾਂਸਟੇਬਲ
* ਜ਼ਰੂਰੀ ਯੋਗਤਾ— ਮਾਨਤਾ ਪ੍ਰਾਪਤ ਬੋਰਡ ਤੋਂ 10 ਵੀਂ 12 ਵੀ ਪਾਸ ਹੋਵੇ।
* ਉਮਰ— 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
* ਕਿਸ ਤਰ੍ਹਾਂ ਕਰੋਂ ਅਪਲਾਈ—
www.jkpolice.gov.in 'ਤੇ ਲਾਗ ਇਨ ਕਰੋ। ਆਨਲਾਈਨ ਫਾਰਮ ਭਰੋ। ਸਾਰੇ ਦਸਤਾਵੇਜ਼ਾ ਦੀ ਕਾਪੀ ਲਗਾਓ।
* ਮਹੱਤਵਪੂਰਨ ਤਾਰੀਖ 20 ਦਸੰਬਰ ਤੋਂ ਪਹਿਲਾਂ ਅਪਲਾਈ ਕਰੋ।
ਸਰਵ ਸਿੱਖਿਆ ਅਭਿਆਨ ਨੇ ਕੱਢੀਆਂ ਨੌਕਰੀਆਂ, ਬੀ.ਏ. ਪਾਸ ਹੋ ਤਾਂ ਕਰੋ ਅਪਲਾਈ
NEXT STORY