ਰੇਲਵੇ ਰਿਕਰੂਟਮੈਂਟ ਸੈੱਲ ਸੈਂਟਰਲ ਰੇਲਵੇ 'ਚ ਜੂਨੀਅਰ ਕਲਰਕ-ਕਮ-ਟਾਈਪਿਸਟ ਦੇ ਅਹੁਦੇ 'ਤੇ ਭਰਤੀਆਂ ਨਿਕਲੀਆਂ ਹਨ।
ਸਿੱਖਿਆ ਯੋਗਤਾ- 50 ਫੀਸਦੀ ਅੰਕਾਂ ਨਾਲ 12ਵੀਂ ਪਾਸ ਜਾਂ ਇਸ ਦੇ ਬਰਾਬਰ, ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ (ਇੰਗਲਿਸ਼)/ਹਿੰਦੀ 'ਚ 25 ਸ਼ਬਦ ਪ੍ਰਤੀ ਮਿੰਟ। ਐੱਸ.ਸੀ./ਐੱਸ.ਟੀ. ਅਤੇ ਐਕਸ ਸਰਵਿਸਮੈਨ ਦੇ ਕੇਸ 'ਚ 50 ਫੀਸਦੀ ਅੰਕਾਂ ਦੀ ਜ਼ਰੂਰਤ ਨਹੀਂ ਹੈ।
ਖਾਲੀ ਸਥਾਨਾਂ ਦੀ ਗਿਣਤੀ-150
ਉਮਰ- ਆਮ 42
ਓ.ਬੀ.ਸੀ.- 45
ਐੱਸ.ਸੀ./ਐੱਸ.ਟੀ.- 47
ਐਪਲੀਕੇਸ਼ਨ ਦੇਣ ਦੀ ਆਖਰੀ ਤਾਰੀਕ- 30/12/2017
ਐਪਲੀਕੇਸ਼ਨ ਦੇਣ ਦੀ ਪ੍ਰਕਿਰਿਆ
ਐਪਲੀਕੇਸ਼ਨ ਦੇਣ ਦੇ ਇਛੁੱਕ ਵੈੱਬਸਾਈਟ www.rrccr.com 'ਤੇ ਵਿਜਿਟ ਕਰ ਸਕਦੇ ਹਨ
ਨੋਟ- ਚੋਣ ਹੋਣ 'ਤੇ ਸੈਂਟਰਲ ਰੇਲਵੇ 'ਤੇ ਕਿਤੇ ਵੀ ਨਿਯੁਕਤੀ ਮਿਲ ਸਕਦੀ ਹੈ, ਇਸ ਮਾਮਲੇ 'ਚ ਰੇਲਵੇ ਐਡਮਿਨੀਸਟਰੇਸ਼ਨ ਦਾ ਫੈਸਲਾ ਫਾਈਨਲ ਹੋਵੇਗਾ।
CISF ਦੇ ਚਾਹਵਾਨ ਉਮੀਦਵਾਰਾਂ ਲਈ ਮੌਕਾ, 12ਵੀਂ ਪਾਸ ਦੀ ਹੋਵੇਗੀ ਭਰਤੀ
NEXT STORY