ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਡੀ.ਐੱਮ.ਆਰ.ਸੀ.) 'ਚ ਮੈਨੇਜਰ/ਅਸਿਸਟੈਂਟ ਮੈਨੇਜਰ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਸਾਰੇ ਵਰਗ ਦੇ ਉਮੀਦਵਾਰਾਂ ਲਈ ਅਪਲਾਈ ਮੁਫ਼ਤ ਹੈ।
ਵੈੱਬਸਾਈਟ- www.delhimetrorail.com
ਅਹੁਦਿਆਂ ਦਾ ਵੇਰਵਾ- ਮੈਨੇਜਰ/ਅਸਿਸਟੈਂਟ ਮੈਨੇਜਰ (3)
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 60 ਫੀਸਦੀ ਅੰਕਾਂ 'ਚ ਐੱਮ.ਬੀ.ਏ./ਮਾਸਟਰ ਇਨ ਹਿਊਮਨ ਰਿਸੋਰਸ/ਐੱਮ.ਐੱਸ.ਡਬਲਿਊ. ਦੀ ਡਿਗਰੀ ਅਤੇ ਹੋਰ ਤੈਅ ਯੋਗਤਾਵਾਂ।
ਉਮਰ- ਸਿੱਧੀ ਭਰਤੀ ਲਈ 45 ਸਾਲ ਅਤੇ ਪ੍ਰਤੀਨਿਧਤਾ ਲਈ 50 ਸਾਲ
ਐਪਲੀਕੇਸ਼ਨ ਫੀਸ- ਸਾਰੇ ਵਰਗ ਦੇ ਉਮੀਦਵਾਰਾਂ ਲਈ ਅਪਲਾਈ ਮੁਫ਼ਤ ਹੈ।
ਆਖਰੀ ਤਾਰੀਕ- 19 ਫਰਵਰੀ 2018
ਇਸ ਤਰ੍ਹਾਂ ਕਰੋ ਅਪਲਾਈ- ਤੈਅ ਫਾਰਮੇਟ 'ਚ ਐਪਲੀਕੇਸ਼ਨ ਪੱਤਰ ਨੂੰ ਭਰੋ ਅਤੇ ਮੰਗੇ ਗਏ ਸਾਰੇ ਦਸਤਾਵੇਜ਼ਾਂ ਨੂੰ ਆਖਰੀ ਤਾਰੀਕ ਤੋਂ ਪਹਿਲਾਂ 'ਜਨਰਲ ਮੈਨੇਜਰ (ਐੱਚ.ਆਰ.) ਦਿੱਲੀ ਮੈਟਰੋ ਕਾਰਪੋਰੇਸ਼ਨ ਲਿਮਟਿਡ ਮੈਟਰੋ ਭਵਨ, ਫਾਇਰ ਬ੍ਰਿਗੇਡ ਲੇਨ, ਬਾਰਾਖੰਬਾ ਰੋਡ ਨਵੀਂ ਦਿੱਲੀ' ਦੇ ਪਤੇ 'ਤੇ ਭੇਜ ਦਿਓ।
ਚੋਣ ਪ੍ਰਕਿਰਿਆ- ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਦੇ ਆਧਾਰ 'ਤੇ।
ਨੈਸ਼ਨਲ ਇੰਸਟੀਚਿਊਟ ਆਫ ਇੰਡਸਟਰੀਅਲ ਇੰਜੀਨੀਅਰਿੰਗ 'ਚ ਨਿਕਲੀਆਂ ਭਰਤੀਆਂ
NEXT STORY