ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਛੋਟੇ ਬੇਟੇ ਅਬਰਾਮ ਦਾ ਅੱਜ ਜਨਮਦਿਨ ਹੈ। 27 ਮਈ, 2013 ਨੂੰ ਜਨਮੇ ਸ਼ਾਹਰੁਖ ਖਾਨ ਬੇਟੇ ਅਬਰਾਮ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੇ ਹਨ। ਲੋਕਾਂ 'ਚ ਵੀ ਅਬਰਾਮ ਦੀਆਂ ਤਸਵੀਰਾਂ ਬੇਹੱਦ ਪਸੰਦ ਆਉਂਦੀਆਂ ਹਨ। ਸ਼ਾਹਰੁਖ ਇਸ ਤੋਂ ਪਹਿਲਾਂ ਵੀ ਅਬਰਾਮ ਦੀਆਂ ਕਈ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੇ ਹਨ। ਅੱਗੇ ਦੇਖੋ ਅਬਰਾਮ ਦੀਆਂ ਕੁਝ ਹੋਰ ਖਾਸ ਤਸਵੀਰਾਂ—
ਫਿਲਮ 'ਸ਼ੋਰਗੁੱਲ' ਦਾ ਟ੍ਰੇਲਰ ਰਿਲੀਜ਼
NEXT STORY