ਮੁੰਬਈ : ਬਾਲੀਵੁੱਡ ਅਭਿਨੇਤਰੀਆਂ ਨੂੰ ਬਾਥਰੂਮ 'ਚ ਨਹਾਉਣ ਦਾ ਟ੍ਰੈਂਡ ਖੂਬ ਚੱਲ ਰਿਹਾ ਹੈ। ਨਿਰਦੇਸ਼ਨ ਲਈ ਤਾਂ ਆਪਣੀ ਹਰ ਫਿਲਮ 'ਚ ਇਸ ਤਰ੍ਹਾਂ ਦਾ ਦ੍ਰਿਸ਼ ਰੱਖਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਹੁਣੇ ਜਿਹੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਇਕ ਆਨਲਾਈਨ 'ਆਰਜੀਵੀ ਥਿਏਟਰ' ਲਾਂਚ ਕਰਨ ਜਾ ਰਹੇ ਹਨ। ਇਸ ਦੀ ਪਹਿਲੀ ਸ਼ੌਰਟ ਫਿਲਮ 'ਸਿੰਗਲ ਐਕਸ' ਹੈ, ਜੋ ਕਿ ਸਿਨੇਮਾ ਦੀ ਲੈਂਥ ਅਤੇ ਸੈਂਸਰ ਤੋਂ ਮੁਕਤ ਹੈ। ਤੁਸੀਂ ਇਨ੍ਹਾਂ ਤਸਵੀਰਾਂ 'ਚ ਜ਼ੀਨਤ ਅਮਾਨ, ਪ੍ਰਿਯੰਕਾ ਚੋਪੜਾ ਨੂੰ ਵਿਦੇਸ਼ੀ ਅਭਿਨੇਤਾ ਨਾਲ ਕਰੀਨਾ ਕਪੂਰ, ਮਿਨਾਕਸ਼ੀ ਸ਼ਿਸ਼ਾਦਰੀ, ਮਾਧੂਰੀ ਦਿਕਸ਼ਿਤ ਵਰਗੀਆਂ ਮਸ਼ਹੂਰ ਅਭਿਨੇਤਰੀਆਂ ਨੂੰ ਫਿਲਮਾਂ ਦੇ ਦ੍ਰਿਸ਼ਾਂ 'ਚ ਨਹਾਉਂਦੇ ਹੋਏ ਦੇਖ ਸਕਦੇ ਹੋ।
ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ, ਰੇਖਾ-ਅਕਸ਼ੈ, ਜੂਹੀ ਚਾਵਲਾ, ਸ਼ਰਲਿਨ ਚੋਪੜਾ, ਪੂਨਮ ਪਾਂਡੇ, ਪਾਇਲ ਰੋਹਤਾਗੀ, ਜੈਨੇਲਿਆ ਡਿਸੂਜ਼ਾ, ਪਰਿਨੀਤੀ ਚੋਪੜਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਰਾਣੀ ਮੁਖਰਜੀ ਦੇ ਨਹਾਉਣ ਦੇ ਦ੍ਰਿਸ਼ ਵੀ ਇਨ੍ਹਾਂ ਤਸਵੀਰਾਂ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕੁਝ ਅਭਿਨੇਤਰੀਆਂ ਇਸ ਤਰ੍ਹਾਂ ਦੀਆਂ ਵੀ ਹਨ, ਜਿਨ੍ਹਾਂ ਦੀ ਨਹਾਉਂਦੇ ਹੋਏ ਦੀ ਵੀਡੀਓ ਬਣਾ ਤੇ ਕਿਸੇ ਨੇ ਲੀਕ ਕਰ ਦਿੱਤੀ। ਇਨ੍ਹਾਂ ਅਭਿਨੇਤਰੀਆਂ 'ਚ ਹੰਸੀਕਾ ਮੋਟਵਾਨੀ, ਰਾਧੀਕਾ ਆਪਟੇ ਦੇ ਨਾਂ ਸ਼ਾਮਲ ਹੈ।
ਇਸ ਪੰਜਾਬਣ ਦੀਆਂ ਹੌਟ ਤਸਵੀਰਾਂ ਦੇਖ ਤੁਸੀਂ ਭੁੱਲ ਜਾਵੋਗੇ ਬਾਲੀਵੁੱਡ ਦੀਆਂ ਸੈਕਸੀ ਹੀਰੋਇਨਾਂ ਨੂੰ
NEXT STORY