ਜਲੰਧਰ- ਰੈਪਰ ਬਾਦਸ਼ਾਹ ਦਾ ਨਵਾਂ ਸਿੰਗਲ ਟਰੈਂਕ ਤੇ ਪਾਰਟੀ ਐਂਥਮ ਕਿਹਾ ਜਾਣ ਵਾਲਾ ਗੀਤ 'ਡੀਜੇ ਵਾਲੇ ਬਾਬੂ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੇ ਰਿਲੀਜ਼ ਹੁੰਦਿਆਂ ਦੀ ਅੱਗ ਵਾਂਗ ਤੇਜ਼ੀ ਫੜੀ ਹੋਈ ਹੈ। ਇਹੀ ਨਹੀਂ ਇਸ ਗੀਤ ਨੂੰ ਹੁਣ ਤਕ ਯੂਟਿਊਬ 'ਤੇ 28 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਸ ਗੀਤ 'ਚ ਬਾਦਸ਼ਾਹ ਤੋਂ ਇਲਾਵਾ ਗਾਇਕਾ ਆਸਥਾ ਗਿੱਲ ਤੇ ਬਿੱਗ ਬੌਸ ਸੀਜ਼ਨ 8 ਤੋਂ ਪ੍ਰਸਿੱਧ ਨਤਾਸ਼ਾ ਸਤਨਕੋਵਿਕ ਵੀ ਨਜ਼ਰ ਆ ਰਹੀ ਹੈ। ਨਤਾਸ਼ਾ ਦੀਆਂ ਹੌਟ ਅਦਾਵਾਂ ਨਾਲ ਇਹ ਗੀਤ ਹੋਰ ਵੀ ਆਕਰਸ਼ਿਤ ਬਣਿਆ ਹੈ। ਟਵਿਟਰ ਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਨੈੱਟਵਰਕ 'ਤੇ ਟਰੈਂਡ ਕਰਨ ਤੋਂ ਬਾਅਦ ਇਹ ਗੀਤ ਹੁਣ ਹਰ ਕਿਸੇ ਦੀ ਜ਼ੁਬਾਨ 'ਤੇ ਹੈ।
ਆਪਣੇ ਬੁਆਏਫਰੈਂਡ ਨਾਲ ਬਿਕਨੀ 'ਚ ਮਸਤੀ ਕਰਦੀ ਨਜ਼ਰ ਆਈ ਬਿਪਾਸ਼ਾ (ਦੇਖੋ ਤਸਵੀਰਾਂ)
NEXT STORY