ਚੰਡੀਗੜ੍ਹਹ—ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਆਪਣੇ ਛੁਈ-ਮੁਈ ਕਿਰਦਾਰ ਲਈ ਮਸ਼ੂਹੂਰ ਹੈ ਅਤੇ ਸਲਮਾਨ ਖਾਨ ਲਈ ਭਲਵਾਨੀ ਕਰਦੀ ਨਜ਼ਰ ਆ ਰਹੀ ਹੈ। ਫਿਲਮ 'ਸੁਲਤਾਨ' ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਅਨੁਸ਼ਕਾ ਅਖਾੜੇ 'ਚ ਇੱਕ ਭਲਵਾਨ ਦੇ ਨਾਲ ਘੁਲਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਅਦਾਕਾਰਾ ਅਨੁਸ਼ਕਾ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਬੇੱਹਦ ਟ੍ਰਰੇਨਿੰਗ ਲਈ ਪਈ। ਅਸੀਂ ਇਹ ਦੇਖਣਾ ਹੈ ਕਿ ਪਹਿਲਵਾਨ ਦੀ ਲੁੱਕ 'ਚ ਅਨੁਸ਼ਕਾ ਇਸ ਪਹਿਲਵਾਨ ਨਾਲ ਲੜ ਪਾਏਗੀ। ਇਸ ਫਿਲਮ 'ਚ ਅਨੁਸ਼ਕਾ ਦੀ ਬੌਡੀ ਬੇੱਹਦ ਪਤਲੀ ਹੈ।
ਜ਼ਿਕਰਯੋਗ ਹੈ ਕਿ ਇਸ ਪੋਸਟਰ 'ਚ ਅਨੁਸ਼ਕਾ ਇੰਨ੍ਹਾਂ ਇੰਮਪ੍ਰੈਰਸ ਨਹੀਂ ਕਰ ਸਕੀ ਪਰ ਅਸੀਂ ਇਹ ਦੇਖਣਾ ਹੈ ਕਿ ਉਹ ਫਿਲਮ 'ਚ ਕੀ ਕਰ ਪਾਉਂਦੀ ਹੈ। ਫਿਲਮ 'ਸੁਲਤਾਨ' ਈਦ ਦੇ ਮੋਕੇ 'ਤੇ ਰਿਲੀਜ਼ ਹੋਵੇਗੀ।
ਆਪਣੀ ਮਹਿੰਦੀ ਦੀ ਰਸਮ 'ਤੇ ਪੁੰਹਚੀ ਬਿਪਾਸ਼ਾ ਦੇਖੋ ਤਸਵੀਰਾਂ
NEXT STORY