ਸੰਨੀ ਲਿਓਨ ਦੀ ਨਵੀਂ ਫਿਲਮ ਦਾ ਪਹਿਲਾ ਪੋਸਟਰ ਜਾਰੀ ਹੋ ਗਿਆ ਹੈ। ਇਸ 'ਚ ਇਕ ਵਾਰ ਮੁੜ ਸੰਨੀ ਲਿਓਨ ਦਾ ਜਲਵਾ ਦਿਖ ਰਿਹਾ ਹੈ। ਖਬਰਾਂ ਮੁਤਾਬਕ ਸੰਨੀ ਇਸ ਫਿਲਮ 'ਚ ਵਿਰੋਧੀ ਮਹਿਲਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਇੰਟੈਂਸ ਡਰਾਮੇ ਦੇ ਨਾਲ-ਨਾਲ ਜਨੂੰਨ ਤੇ ਰੋਮਾਂਸ ਵੀ ਹੋਵੇਗਾ। ਜਿਵੇਂ ਕਿ ਫਿਲਮ ਦੇ ਪਹਿਲੇ ਪੋਸਟਰ 'ਚ ਹੀ ਦਿਖ ਰਿਹਾ ਹੈ। ਇਸ ਵਾਰ ਸੰਨੀ ਲਿਓਨ ਨਾਲ ਅਭਿਨੇਤਾ ਰਜਨੀਸ਼ ਦੁੱਗਲ ਨਜ਼ਰ ਆਉਣਗੇ। ਇਹ ਫਿਲਮ ਰਾਜੀਵ ਚੌਧਰੀ ਬਣਾ ਰਹੇ ਹਨ।
40 ਦੀ ਉਮਰ 'ਚ ਸ਼ਿਲਪਾ ਸ਼ੈੱਟੀ ਨੇ ਰੈਂਪ 'ਤੇ ਵਰ੍ਹਾਇਆ ਹੁਸਨ ਦਾ ਕਹਿਰ (ਦੇਖੋ ਤਸਵੀਰਾਂ)
NEXT STORY