ਨਵੀਂ ਦਿੱਲੀ—ਬਾਲੀਵੁੱਡ ਅਦਾਕਾਰਾ ਈਲੀਆਨਾ ਡਿਕਰੂਜ 'ਖਿਲਾੜੀ ਕੁਮਾਰ' ਅਕਸ਼ੈ ਕੁਮਾਰ ਦੇ ਨਾਲ ਕੰਮ ਕਰਨਾ ਮਾਣ ਵਾਲੀ ਗੱਲ ਹੈ। ਈਲਆਨਾ ਡਿਕਰੂਜ ਇਨ੍ਹਾਂ ਦਿਨਾਂ 'ਚ ਫਿਲਮ 'ਰੁਸਤਮ' 'ਚ ਅਕਸ਼ੈ ਕੁਮਾਰ ਦੇ ਨਾਲ ਕੰਮ ਕਰ ਰਹੀ ਹੈ। ਈਲੀਆਨਾ ਦਾ ਕਹਿਣਾ ਹੈ ਕਿ ਉਹ ਅਕਸ਼ੈ ਦੇ ਨਾਲ 'ਰੁਸਤਮ' ਫਿਲਮ 'ਚ ਕੰਮ ਕਰਨਾ ਮਾਣ ਮਹਿਸੂਸ ਕਰਦੀ ਹੈ।
ਜ਼ਿਕਰਯੋਗ ਹੈ ਕਿ ਈਲੀਆਨਾ ਨੇ ਕਿਹਾ ਇਹ ਫਿਲਮ ਕਾਲਪਨਿਕ ਹੈ, ਇਸ 'ਚ ਕਲਪਨਾ ਦੇ ਕਈ ਪੱਟ ਜੁੜੇ ਹਨ। ਮੈਨੂੰ ਉਮੀਦ ਹੈ ਕਿ ਲੋਕ ਫਿਲਮ ਦੇਖਣ ਆਉਣਗੇ। ਮੈਨੂੰ ਇਸ ਦਾ ਹਿੱਸਾ ਬਣਨ 'ਤੇ ਮਾਣ ਹੈ। ਫਿਲਮ 'ਰੁਸਤਮ' 12 ਅਗਸਤ ਨੂੰ ਰਿਲੀਜ਼ ਹੋਵੇਗੀ।
ਕਰਨ ਦੀ ਜਨਮਦਿਨ ਪਾਰਟੀ 'ਚ ਬੱਚਿਆਂ ਨਾਲ ਪਹੁੰਚੇ ਕਿੰਗ ਖਾਨ, ਹੋਰ ਸਿਤਾਰੇ ਵੀ ਆਏ ਨਜ਼ਰ (PICS)
NEXT STORY