ਮੁੰਬਈ: 70 ਅਤੇ 80 ਦੇ ਦਹਾਕੇ 'ਚ ਬਾਲੀਵੁੱਡ 'ਚ ਅਭਿਨੇਤਰੀਆਂ ਵੱਲੋਂ ਸਾੜੀ ਪਹਿਨਣ ਅਤੇ ਪਤੀਵਰਤਾ ਔਰਤ ਹੋਣ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਪਰ ਉਸ ਸਮੇਂ ਵੀ ਕੁਝ ਅਭਿਨੇਤਰੀਆਂ ਸੀ ਜਿਨ੍ਹਾਂ ਨੇ ਸ਼ਰਮ ਦੀ ਹੱਦਾਂ ਤੋੜਦੇ ਹੋਏ ਕੁਝ ਬੋਲਡ ਕਾਰਨਾਮੇ ਕੀਤੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸੂਚੀ 'ਚ ਡਿੰਪਲ ਕਪਾੜੀਆ ਤੋਂ ਲੈ ਕੇ ਮੰਦਾਕਨੀ ਤੱਕ ਅਤੇ ਸਿਮੀ ਗਰੇਵਾਲ ਤੋਂ ਰੇਖਾ ਤੱਕ ਆਦਿ ਕਈ ਅਭਿਨੇਤਰੀਆਂ ਦੇ ਨਾਂ ਸ਼ਾਮਲ ਹਨ। ਪ੍ਰੋਤੀਮਾ ਬੇਦੀ ਨੇ 1974 , ਸਿਮੀ ਗਰੇਵਾਲ ਨੇ 1972 'ਚ ਬੋਲਡ ਸੀਨ ਦਿੱਤੇ ਸਨ। ਡਿੰਪਲ ਕਪਾੜੀਆ ਨੇ ਛੋਟੀ ਉਮਰ 'ਚ ਹੀ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫ਼ਿਲਮ 'ਸਾਗਰ' 'ਚ ਸਮੁੰਦਰ ਕੰਢੇ ਤੋਲੀਆ ਖਿਸਕ ਜਾਣ ਦਾ ਬੋਲਡ ਸੀਨ ਕੀਤਾ ਸੀ। ਇਸ ਤੋਂ ਇਲਾਵਾ ਜੀਨਤ ਅਮਾਨ ਅਤੇ ਦੀਪਾ ਮਾਹੀ ਨੇ ਵੀ ਬੋਲਡ ਸੀਨ ਕੀਤੇ ਸਨ।
ਇਕ ਵਾਰ ਫਿਰ ਆਲੀਆ ਭੱਟ ਨੇ ਦਿਖਾਇਆ ਆਪਣਾ ਸੈਕਸੀ ਅਵਤਾਰ (ਦੇਖੋ ਤਸਵੀਰਾਂ)
NEXT STORY