ਮੁੰਬਈ- ਤੁਹਾਨੂੰ ਮੀਕਾ ਸਿੰਘ ਦੀ ਰਾਖੀ ਸਾਵੰਤ ਨੂੰ ਕੀਤੀ 'ਕਿੱਸ' ਤਾਂ ਯਾਦ ਹੋਵੇਗੀ, ਜਿਹੜੀ ਕਈ ਸਮੇਂ ਤਕ ਚਰਚਾ ਦਾ ਵਿਸ਼ਾ ਬਣੀ ਰਹੀ ਸੀ। ਇਹ ਬਿਲਕੁਲ ਵੀ ਹੈਰਾਨੀ ਭਰੀ ਸੀ, ਜਿਸ ਨੇ ਇਕ ਦਮ ਧਮਾਕਾ ਕਰ ਦਿੱਤਾ ਸੀ। ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਕਿਸਿੰਗ ਹਾਲੀਵੁੱਡ ਵਿਚ ਸਾਧਾਰਨ ਹੈ ਪਰ ਬਾਲੀਵੁੱਡ 'ਚ ਇਸ ਨੂੰ ਸਾਧਾਰਨ ਨਹੀਂ ਮੰਨਿਆ ਜਾਂਦਾ।
ਫਿਲਮਾਂ 'ਚ ਤਾਂ ਕਿਸਿੰਗ ਸੀਨਜ਼ ਆ ਹੀ ਜਾਂਦੇ ਹਨ ਪਰ ਜਦੋਂ ਕਿਤੇ ਅਸਲ ਜ਼ਿੰਦਗੀ ਵਿਚ ਅਚਾਨਕ 'ਕਿੱਸ' ਹੋ ਜਾਵੇ, ਫਿਰ ਤਾਂ ਹੰਗਾਮਾ ਹੋਣਾ ਲਾਜ਼ਮੀ ਹੈ। ਇਥੇ ਕੁਝ ਅਜਿਹੇ ਹੀ ਕਿਸਿੰਗ ਸੀਨਜ਼ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਬਿਲਕੁਲ ਵੀ ਸ਼ੌਕਿੰਗ ਮੰਨਿਆ ਜਾਂਦਾ ਹੈ।
Happy Friendship Day : ਇਹ ਹਨ ਬਾਲੀਵੁੱਡ ਦੇ ਪੱਕੇ ਦੋਸਤ, ਦੇਖੋ ਖਾਸ ਤਸਵੀਰਾਂ
NEXT STORY