ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ ਬੀਤੇ ਦਿਨ 44ਵਾਂ ਜਨਮਦਿਨ ਸੈਲੀਬਰੇਟ ਕੀਤਾ। ਇਸ ਮੌਕੇ ਉਨ੍ਹਾਂ ਨੇ ਇਕ ਪਾਰਟੀ ਰੱਖੀ, ਜਿਸ 'ਚ ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਅਤੇ ਅਬਰਾਮ ਨਾਲ ਪਹੁੰਚੇ। ਅਮਿਤਾਭ ਬੱਚਨ ਦੀ ਦੋਹਤੀ ਨਵਿਆ ਵੀ ਆਪਣੀ ਮਾਂ ਨਾਲ ਇਸ ਪਾਰਟੀ 'ਚ ਨਜ਼ਰ ਆਈ। ਇਨ੍ਹਾਂ ਚੋਂ ਇਲਾਵਾ ਕਰੀਨਾ ਕਪੂਰ, ਸੈਫ ਅਲੀ ਖਾਨ, ਸਿਧਾਰਥ ਮਲਹੋਤਰਾ ਅਤੇ ਰਣਬੀਰ ਕਪੂਰ ਨੇ ਵੀ ਪਾਰਟੀ 'ਚ ਪਹੁੰਚ ਕੇ ਕਰਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
ਲੱਦਾਖ 'ਚ ਹੋਵੇਗੀ ਕਬੀਰ-ਸਲਮਾਨ ਦੀ ਅਗਲੀ ਫਿਲਮ ਦੀ ਸ਼ੂਟਿੰਗ
NEXT STORY