ਨਵੀਂ ਦਿੱਲੀ— 'ਕਲ ਹੋ ਨਾ ਹੋ' ਅਤੇ 'ਡੀ-ਡੇ' ਵਰਗੀਆਂ ਸਫਲ ਫਿਲਮਾਂ ਬਣਾ ਚੁੱਕੇ ਨਿਖਿਲ ਅਡਵਾਨੀ ਇੰਨਾਂ ਦਿਨੀਂ ਆਪਣੇ ਇਕ ਟੀ. ਵੀ. ਪ੍ਰੋਜੈਕਟ 'ਚ ਬੀਜ਼ੀ ਹਨ। ਨਿਖਿਲ ਕਾਰਗਿਲ ਜੰਗ 'ਤੇ ਅਧਾਰਿਤ 'ਪੀ.ਓ.ਡਬਲਿਊ.-ਬੰਦੀ ਯੁੱਧ ਦੇ' ਟੀ. ਵੀ. ਸੀਰੀਅਲ ਲੈ ਕੇ ਆ ਰਹੇ ਹਨ।
ਇਹ ਸੀਰੀਅਲ ਜੰਗ ਦੇ ਦੌਰਾਨ ਗੁਆਚੇ ਹੋਏ ਦੋ ਫੌਜੀ ਪਰਿਵਾਰਾਂ ਦੀ ਕਹਾਣੀ ਹੈ, ਜੋ ਅਮਰੀਕੀ ਟੀ.ਵੀ. ਸੀਰੀਜ਼ 'ਹੋਮਲੈਂਡ' 'ਤੇ ਅਧਾਰਿਤ ਹੈ ਅਤੇ ਇਹ ਸੀਰੀਅਲ ਅਕਤੂਬਰ 'ਚ ਲਾਂਚ ਹੋਵੇਗਾ।
ਪਹਿਲੀ ਵਾਰ ਕਿਸੇ ਟੀ. ਵੀ. ਸ਼ੋਅ 'ਚ ਨਜ਼ਰ ਆਉਣਗੇ ਅੰਨਾ ਹਜ਼ਾਰੇ, ਤਸਵੀਰਾਂ ਹੋ ਰਹੀਆਂ ਨੇ ਵਾਇਰਲ
NEXT STORY