ਮੁੰਬਈ- ਬੀਤੇ ਦਿਨੀਂ ਅਦਾਕਾਰਾ ਰਾਧਿਕਾ ਆਪਟੇ ਦੀਆਂ ਨਿਊਡ ਤਸਵੀਰਾਂ ਵਾਇਰਲ ਹੋਈਆਂ ਸਨ। ਇਹ ਤਸਵੀਰਾਂ ਮਸ਼ਹੂਰ ਨਿਰਦੇਸ਼ ਅਨੁਰਾਗ ਕਸ਼ਯਪ ਦੀ ਸ਼ਾਰਟ ਫਿਲਮ ਮੈਡਲੀ: ਲਵ ਇਜ਼ ਮੈਡ ਦੀ ਲੀਕ ਹੋਈ ਕਲਿੱਪ ਦਾ ਹਿੱਸਾ ਸੀ। ਹੁਣ ਇਸ ਫਿਲਮ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਅਸਲ 'ਚ ਫਿਲਮ ਨੂੰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਛੇ ਮਸ਼ਹੂਰ ਡਾਇਰੈਕਟਸ ਮਿਲ ਕੇ ਬਣਾ ਰਹੇ ਹਨ। ਟ੍ਰੇਲਰ ਅਤੇ ਉਸ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਹਿਸਾਬ ਤੋਂ ਇਹ ਪਤਾ ਲੱਗਦਾ ਹੈ ਕਿ ਫਿਲਮ 'ਚ ਇਨ੍ਹਾਂ ਡਾਇਰੈਕਟਸ ਨੇ ਆਪਣੇ-ਆਪਣੇ ਦੇਸ਼ ਦੇ ਮਾਡਰਨ ਲਵ ਨੂੰ ਆਪਣੇ-ਆਪਣੇ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਫਿਲਮ ਸਿਰਫ 15 ਮਿੰਟ ਦੀ ਹੈ ਪਰ ਇਹ ਕਾਫੀ ਮਜ਼ੇਦਾਰ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਆਕਲੈਂਡ 'ਚ ਹੋਏ 'ਪੰਜਾਬੀ ਵਿਰਸਾ' ਸ਼ੋਅ ਨੇ ਸਫਲਤਾ ਦੇ ਨਵੇਂ ਕੀਰਤੀਮਾਨ ਕੀਤੇ ਸਥਾਪਿਤ
NEXT STORY