ਬਿੱਗ ਬੌਸ ਦੇ ਘਰ ਵਾਈਲਡ ਕਾਰਡ ਰਾਹੀਂ ਐਂਟਰੀ ਕਰਨ ਵਾਲੀ ਆਸਟ੍ਰੇਲੀਆ ਦੀ ਭਾਰਤੀ ਮੂਲ ਦੀ ਮੁਕਾਬਲੇਬਾਜ਼ ਪ੍ਰੀਆ ਮਲਿਕ ਅੱਜਕਲ ਚਰਚਾ 'ਚ ਹੈ। ਘਰ 'ਚ ਉਸ ਦੀ ਐਂਟਰੀ ਨਾਲ ਮਾਹੌਲ ਬਦਲ ਚੁੱਕਾ ਹੈ। ਆਪਣੀਆਂ ਹਰਕਤਾਂ ਕਾਰਨ ਉਹ 'ਬਿਗ ਬ੍ਰਦਰ' ਦੇ ਘਰ 'ਚ ਵੀ ਕਾਫੀ ਚਰਚਾ 'ਚ ਰਹੀ ਸੀ। ਉਸ ਦਾ ਅੰਦਾਜ਼ ਬੇਹੱਦ ਗਲੈਮਰਸ ਹੈ।
ਪ੍ਰੀਆ ਮਲਿਕ ਟੈਟੂ ਦੀ ਸ਼ੌਕੀਨ ਹੈ। ਬੀਤੇ ਐਪੀਸੋਡ 'ਚ ਉਹ ਰਿਸ਼ਭ ਨੂੰ ਆਪਣਾ ਟੈਟੂ ਦਿਖਾਉਂਦੀ ਨਜ਼ਰ ਆਈ। ਇਥੇ ਤੁਹਾਨੂੰ ਦਿਖਾ ਰਹੇ ਹਾਂ ਪ੍ਰੀਆ ਦੇ ਸਰੀਰ 'ਤੇ ਬਣੇ ਟੈਟੂ ਦੀਆਂ ਤਸਵੀਰਾਂ, ਜੋ ਉਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
Birthday Special : ਜਸਦੀਪ ਸਿੰਘ ਗਿੱਲ ਸੀ 'ਜੱਸੀ ਗਿੱਲ' ਦਾ ਪੱਕਾ ਨਾਂ, ਜਾਣੋ ਕੁਝ ਅਜਿਹੀਆਂ ਹੀ ਗੱਲਾਂ (ਦੇਖੋ ਤਸਵ
NEXT STORY