ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਪਿਤਾ ਬਣਨ ਵਾਲੇ ਹਨ। ਇਸ ਕਾਰਨ ਸ਼ਾਹਿਦ ਕਪੂਰ ਅੱਜਕਲ ਆਪਣੀ ਗਰਭਵਤੀ ਪਤਨੀ ਮੀਰਾ ਦਾ ਕੁਝ ਵਧੇਰੇ ਹੀ ਖਿਆਲ ਰੱਖ ਰਹੇ ਹਨ। ਹੁਣੇ ਜਿਹੇ ਸ਼ਾਹਿਦ ਨੇ ਮੀਰਾ ਨਾਲ ਇੰਸਟਾਗਰਾਮ 'ਤੇ ਇਕ ਬਹੁਤ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਅਸਲ 'ਚ ਸ਼ਾਹਿਦ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਖਤਮ ਕਰ ਕੇ ਮੀਰਾ ਲਈ ਥੋੜ੍ਹਾ ਜਿਹਾ ਸਮਾਂ ਕੱਢਿਆ। ਸਮਾਂ ਕੱਢ ਕੇ ਉਹ ਆਪਣੀ ਪਤਨੀ ਮੀਰਾ ਨੂੰ ਰੋਮਾਂਟਿਕ ਲਾਂਗ ਡਰਾਈਵ 'ਤੇ ਲੈ ਕੇ ਗਏ, ਜਿਥੇ ਉਨ੍ਹਾਂ ਨੇ ਆਪਣੀ ਇਕ ਕਿਊਟ ਤਸਵੀਰ ਕਲਿੱਕ ਕੀਤੀ ਅਤੇ ਇੰਸਟਾਗਰਾਮ 'ਤੇ ਸਾਂਝੀ ਕੀਤੀ।
ਜਾਣਕਾਰੀ ਅਨੁਸਾਰ ਸ਼ਾਹਿਦ ਨੇ ਆਪਣੇ ਪਿਤਾ ਬਣਨ ਵਾਲੀ ਖ਼ਬਰ ਖੁਦ ਮੀਡੀਆ ਨੂੰ ਦਿੱਤੀ ਸੀ।
ਕੰਮ ਨਾ ਕਰਨ 'ਤੇ ਮਿਲਦੀ ਹੈ ਅਜਿਹੀ ਸਜ਼ਾ, ਤਸਵੀਰਾਂ ਦੇਖ ਤੁਹਾਡਾ ਵੀ ਨਿਕਲੇਗਾ ਹਾਸਾ
NEXT STORY