ਹਾਲ ਹੀ 'ਚ 40 ਦੀ ਉਮਰ ਪਾਰ ਕਰ ਚੁੱਕੀ ਅਭਿਨੇਤਰੀ ਸ਼ਿਲਪਾ ਸ਼ੈੱਟੀ ਇਕ ਵਾਰ ਮੁੜ ਰੈਂਪ 'ਤੇ ਸ਼ਿਰਕਤ ਕਰਦੀ ਨਜ਼ਰ ਆਈ। ਮੌਕਾ ਸੀ ਨਵੀਂ ਦਿੱਲੀ 'ਚ ਅਮੇਜ਼ਨ ਇੰਡੀਆ ਕੂਟੂਰ 2015 ਦਾ। ਇਸ ਸ਼ੋਅ 'ਚ ਸ਼ਿਲਪਾ ਸੁਨਹਿਰੀ ਰੰਗ ਦੇ ਲਹਿੰਗੇ 'ਚ ਦਿਖੀ ਤੇ ਕਾਫੀ ਖੂਬਸੂਰਤ ਲੱਗ ਰਹੀ ਸੀ।
ਇਸ ਫੈਸ਼ਨ ਸ਼ੋਅ 'ਚ ਦੇਸ਼ ਦੇ ਮੰਨੇ-ਪ੍ਰਮੰਨੇ ਫੈਸ਼ਨ ਡਿਜ਼ਾਈਨਰਾਂ ਨੇ ਆਪਣਾ ਕੁਲੈਕਸ਼ਨ ਪੇਸ਼ ਕੀਤਾ, ਜਿਨ੍ਹਾਂ 'ਚ ਵਰੁਣ ਬਹਿਲ ਤੇ ਅੰਜੂ ਮੋਦੀ ਸ਼ਾਮਲ ਹਨ। ਇਸ ਸ਼ੋਅ 'ਚ ਮਾਡਲਜ਼ ਨੇ ਕਈ ਤਰ੍ਹਾਂ ਦੇ ਲਹਿੰਗਿਆਂ ਦਾ ਪ੍ਰਦਰਸ਼ਨ ਕੀਤਾ। ਸਾਰੀਆਂ ਮਾਡਲਾਂ ਇਨ੍ਹਾਂ ਵੱਖ-ਵੱਖ ਲਹਿੰਗਿਆਂ 'ਚ ਕਹਿਰ ਢਾਅ ਰਹੀਆਂ ਸਨ।
'ਬਜਰੰਗੀ ਭਾਈਜਾਨ' ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਬਣੀ
NEXT STORY