ਜਲੰਧਰ- ਟੈਲੀਵਿਜ਼ਨ ਬਾਜ਼ਾਰ 'ਚ ਬੇਸ਼ੱਕ 55-ਇੰਚ ਵਾਲੇ ਟੀਵੀ ਅਤੇ 4ਕੇ ਟੀਵੀ ਦੀ ਮੰਗ ਵਧ ਰਹੀ ਹੈ ਪਰ ਇਸ ਦੇ ਬਾਵਜੂਦ ਹੁਣ ਵੀ 32-ਇੰਚ ਵਾਲੇ ਟੀਵੀ ਲੋਕਾਂ ਦੀ ਪਸੰਦ ਬਣੇ ਹੋਏ ਹਨ। ਤੁਸੀਂ 32-ਇੰਚ ਦੇ ਟੀਵੀ ਨੂੰ ਸਕੈਂਡਰੀ ਟੀਵੀ ਦੇ ਰੂਪ 'ਚ ਇਸਤੇਮਾਲ ਕਰ ਸਕਦੇ ਹਨ। ਇਸ ਨੂੰ ਤੁਸੀਂ ਗੈਸਟ ਰੂਮ, ਕਿਚਨ, ਲਿਵਿੰਗ ਰੂਮ 'ਚ ਲਗਾ ਸਕਦੇ ਹਨ। ਅਸੀਂ ਆਪਣੀ ਇਸ ਖਬਰ 'ਚ ਤੁਹਾਨੂੰ 32-ਇੰਚ ਡਿਸਪਲੇਅ ਵਾਲੇ ਕੁਝ ਅਜਿਹੇ ਟੀਵੀ ਬਾਰੇ ਦੱਸਣ ਜਾ ਰਹੇ ਹਨ, ਜੋ ਕਿ ਘੱਟ ਬਜਟ 'ਚ ਬਾਜ਼ਾਰ 'ਚ ਉਪਲੱਬਧ ਹਨ।
Vu 32D6545 LED TV
ਕੀਮਤ : 16,999 ਰੁਪਏ
ਫੀਚਰਸ
- ਸਾਈਜ਼- 32-ਇੰਚ LED ਡਿਸਪਲੇਅ
- ਰੈਜ਼ੋਲਿਊਸ਼ਨ- ਫੁੱਲ HD, 1920x1080
- ਸਮਾਰਟ ਟੀਵੀ- ਨਹੀਂ
- ਪੋਰਟਸ- 2xHDMI, 2xUSB
- ਰਿਫਰੈਸ਼ ਰੇਟ- 60Hz
- ਬ੍ਰਾਈਟਨੈੱਸ- 400nits
- ਆਡੀਓ- 8w x 2
- ਭਾਰ- 6.7kg
Panasonic 32C430DX
ਕੀਮਤ : 19,999 ਰੁਪਏ
ਫੀਚਰਸ
- ਸਾਈਜ਼- 32-ਇੰਚ ਐੱਲ.ਈ.ਡੀ. ਡਿਸਪਲੇਅ
- ਰੈਜ਼ੋਲਿਊਸ਼ਨ- ਫੁੱਲ-ਐੱਚ.ਡੀ., 1920x1080
- ਸਮਾਰਟ ਟੀਵੀ- ਨਹੀਂ
- ਪੋਰਟਸ- 2xHDMI, 2xUSB
- ਰਿਫਰੈਸ਼ ਰੇਟ- 100Hz
- ਬ੍ਰਾਈਟਨੈੱਸ- N/A
- ਆਡੀਓ- 7wx2
- ਭਾਰ- 5kg
Panasonic 32C430DX
ਕੀਮਤ- 21,999 ਰੁਪਏ
ਫੀਚਰਸ
- ਸਾਈਜ਼- 32-ਇੰਚ ਐੱਲਈ.ਡੀ. ਡਿਸਪਲੇਅ
- ਰੈਜ਼ੋਲਿਊਸ਼ਨ- ਫੁੱਲ-ਐੱਚ.ਡੀ., 1920x1080
- ਸਮਾਰਟ ਟੀਵੀ- ਨਹੀਂ
- ਪੋਰਟਸ- 2xHDMI, 2xUSB
- ਰਿਫਰੈਸ਼ ਰੇਟ- 100Hz
- ਬ੍ਰਾਈਟਨੈੱਸ- N/A
- ਆਡੀਓ- 7wx2
- ਭਾਰ- 5kg
Samsung 32M5100 LED TV
ਕੀਮਤ- 26,599 ਰੁਪਏ
ਫੀਚਰਸ
- ਸਾਈਜ਼- 32-ਇੰਚ ਐੱਲ.ਈ.ਡੀ. ਡਿਸਪਲੇਅ
- ਰੈਜ਼ੋਲਿਊਸ਼ਨ- ਫੁੱਲ-ਐੱਚ.ਡੀ., 1920x1080
- ਸਮਾਰਟ ਟੀਵੀ- ਨਹੀਂ
- ਪੋਰਟਸ- 2xHDMI, 1xUSB
- ਰਿਫਰੈਸ਼ ਰੇਟ- 50Hz
- ਬ੍ਰਾਈਟਨੈੱਸ- N/A
- ਆਡੀਓ- 10w
- ਭਾਰ- 3.7kg
Samsung 32M5100 LED TV
ਕੀਮਤ- 28,999 ਰੁਪਏ
ਫੀਚਰਸ
- ਸਾਈਜ਼- 32-ਇੰਚ ਐੱਲ.ਈ.ਡੀ. ਡਿਸਪਲੇਅ
- ਰੈਜ਼ੋਲਿਊਸ਼ਨ- ਫੁੱਲ-ਐੱਚ.ਡੀ., 1920x1080
- ਸਮਾਰਟ ਟੀਵੀ- ਨਹੀਂ
- ਪੋਰਟਸ- 2xHDMI, 2xUSB
- ਰਿਫਰੈਸ਼ ਰੇਟ- 60Hz
- ਬ੍ਰਾਈਟਨੈੱਸ- N/A
- ਆਡੀਓ- 10wx2
- ਭਾਰ- 5.2kg
ਇਹ ਹਨ ਬਿਹਤਰੀਨ ਫੀਚਰਸ ਨਾਲ ਲੈਸ ਸਭ ਤੋਂ ਜ਼ਿਆਦਾ ਵਿਕਣ ਵਾਲੇ Bluetooth speekers
NEXT STORY