ਜਲੰਧਰ— ਆਪਣੀ ਗਲੈਕਸੀ ਸੀਰੀਜ਼ ਨਾਲ ਦੁਨੀਆ ਭਰ 'ਚ ਆਪਣਾ ਨਾਂ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਆਪਣੀ ਗਲੈਕਸੀ 3 ਸੀਰੀਜ਼ ਦੇ ਪਹਿਲੇ ਸਮਾਰਟਫੋਨ Galaxy C5 ਦੇ ਦੋ ਵੇਰੀਅੰਟਸ ਲਾਂਚ ਕੀਤੇ ਹਨ। 32ਜੀ.ਬੀ. ਇੰਟਰਨਲ ਮੈਮਰੀ ਅਤੇ 64ਜੀ.ਬੀ. ਇੰਟਰਨਲ ਮੈਮਰੀ ਵਾਲੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ 2,199 ਯੁਆਨ (ਕਰੀਬ 22,491 ਰੁਪਏ) ਅਤੇ 2,399 ਯੁਆਨ (ਕਰੀਬ 24,545 ਰੁਪਏ) ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੇ ਫੀਚਰਜ਼ ਬਾਰੇ-
ਡਿਸਪਲੇ- 5.2-ਇੰਚ ਦੀ ਫੁੱਲ-ਐੱਚ.ਡੀ. ਸੁਪਰ ਐਮੋਲੇਡ ਡਿਸਪਲੇ
ਪ੍ਰੋਸੈਸਰ- ਕਵਾਲਕਾਮ ਸਨੈਪਡ੍ਰੈਗਨ 617 ਆਕਟਾ-ਕੋਰ ਚਿੱਪਸੈੱਟ
ਰੈਮ- 4ਜੀ.ਬੀ.
ਮੈਮਰੀ- 32ਜੀ.ਬੀ. ਅਤੇ 64ਜੀ.ਬੀ.
ਕੈਮਰਾ- 16 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
ਬੈਟਰੀ- 2,600 ਐੱਮ.ਏ.ਐੱਚ.
ਆਪਰੇਟਿੰਗ ਸਿਸਟਮ- ਐਂਡ੍ਰਾਇਡ 6.0.1 ਮਾਰਸ਼ਮੈਲੋ
ਹੋਰ ਫਚੀਰਜ਼-
4ਜੀ ਐੱਲ.ਟੀ.ਈ. ਸਮੇਤ ਵਾਈ-ਫਾਈ, ਐੱਨ.ਐੱਫ.ਸੀ., ਬਲੂਟੁਥ, ਮਾਈਕ੍ਰੋ ਯੂ.ਐੱਸ.ਬੀ. ਅਤੇ ਜੀ.ਪੀ.ਐੱਸ.
7 ਜੂਨ ਨੂੰ ਲਾਂਚ ਹੋਵੇਗਾ Xiaomi ਦਾ ਨਵਾਂ ਡਿਵਾਈਸ
NEXT STORY