ਜਲੰਧਰ -ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਸਿਵਿਕ ਦਾ ਟਾਈਪ R ਬਲੈਕ ਐਡੀਸ਼ਨ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਟਾਈਪ R GT ਕਾਰ ਦੇ 100 ਯੂਨਿਟ ਹੀ ਵਿਕਰੀ ਲਈ ਉਪਲੱਬਧ ਕੀਤੇ ਜਾਣਗੇ। ਇਸ ਕਾਰ 'ਚ 2.0-ਲਿਟਰ VTEC ਟਰਬੋ ਫੋਰ-ਸਿਲੈਂਡਰ ਪੈਟਰੋਲ ਇੰਜਣ ਲਗਾ ਹੈ ਜੋ 306bhp ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰਦਾ ਹੈ।
ਰੈੱਡ ਅਤੇ ਬਲੈਕ ਥੀਮ ਦੇ ਤਹਿਤ ਬਣਾਈ ਗਈ ਇਸ ਕਾਰ ਨੂੰ 32,200 (ਕਰੀਬ 2,66,9165 ਰੁਪਏ) ਕੀਮਤ ਦੇ ਨਾਲ ਮਾਰਚ 2017 ਤੱਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
Xbox ਨੇ ਦੋ ਨਵੇਂ ਰੰਗਾਂ 'ਚ ਲਾਂਚ ਕੀਤਾ ਵਨ ਵਾਇਰਲੈੱਸ ਕੰਟਰੋਲਰ
NEXT STORY