ਜਲੰਧਰ- ਰਿਲਾਇੰਸ ਇੰਡਸਟਰੀ ਅੱਜ ਆਪਣੀ 40ਵੀਂ ਐਨੁਅਲ ਜਨਰਲ ਮੀਟਿੰਗ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਬੈਠਕ 'ਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਬੇਟੀ ਈਸ਼ਾ ਅੰਬਾਨੀ ਜਿਓ ਦੇ ਮੋਸਟ ਅਵੇਡਿਟ ਫੀਚਰ ਫੋਨ ਨੂੰ ਲਾਂਚ ਕਰਨਗੇ।
- ਫੋਨ ਤਾਂ ਫ੍ਰੀ ਹੈ, ਪਰ ਤੁਹਾਨੂੰ ਇਸ ਦੇ ਲਈ 1500 ਰੁਪਏ ਦੇਣ ਹੋਣਗੇ। 3 ਸਾਲ ਤੋ ਬਾਅਦ ਫੋਨ ਵਾਪਸ ਕਰਕੇ 1500 ਰੁਪਏ ਵਾਪਸ ਲਈ ਜਾ ਸਕਦੇ ਹਨ।
- ਕੰਪਨੀ ਨੇ ਇਸ ਦੀ ਕੀਮਤ 0 ਰੁਪਏ ਰੱਖੀ ਹੈ। ਜਿਓ ਕਸਟਮਰਸ ਨੂੰ ਇਹ ਫ੍ਰੀ ਮਿਲੇਗਾ। ਇਸ ਨੂੰ ਮਿਸ ਯੂਜ਼ ਤੋਂ ਬਚਾਉਣ ਲਈ 1500 ਰੁਪਏ ਦੇਣ ਹੋਣਗੇ ਜੋ ਰਿਫੰਡੇਬਲ ਹੋਵੇਗਾ।
- ਜਿਓ ਫੋਨ ਦੀ ਕੀਮਤ ਕੀ ਹੋਵੇਗੀ ?
- 24 ਅਤੇ 54 ਰੁਪਏ ਦਾ ਵੀਕਲੀ ਅਤੇ ਦੋ ਦਿਨ ਵਾਲਾ ਪਲਾਨ ਵੀ ਹੋਇਆ ਲਾਂਚ। 24 ਰੁਪਏ 'ਚ ਦੋ ਦਿਨ ਅਤੇ 54 ਰੁਪਏ 'ਚ ਵੀਕਲੀ ਪਲਾਨ
- ਜਿਓ ਫੋਨ ਦੇ ਸਾਰੇ ਕੰਟੈਂਟ ਵੱਡੀ ਸਕ੍ਰੀਨ 'ਚ ਵੇਖੇ ਜਾ ਸਕਣਗੇ। ਇਸ ਦੇ ਲਈ ਜਿਓ ਨੇ ਖਾਸ ਤਰ੍ਹਾਂ ਦੀ ਟੀ. ਵੀ ਕੇਬਲ ਦਾ ਵੀ ਐਲਾਨ ਕੀਤਾ ਹੈ।
- ਜਿਓ ਫੋਨ ਨੂੰ ਕਿਸੇ ਵੀ ਟੀ. ਵੀ ਦੇ ਨਾਲ ਕੁਨੈੱਕਟ ਕੀਤਾ ਜਾ ਸਕੇਗਾ, ਸਮਾਰਟ ਟੀ. ਵੀ ਨਹੀਂ ਹੋਵੇ ਫਿਰ ਵੀ ਕੁਨੈੱਕਟ ਹੋਵੇਗਾ।
- ਧਨ ਧਨਾ ਧਨ ਪਲਾਨ ਜਿਓ ਫੋਨ 153 ਰੁਪਏ 'ਚ ਹੀ ਮਿਲੇਗਾ।
153 ਰੁਪਏ ਵਿੱਚ ਮਿਲੇਗਾ ਅਨਲਿਮਿਟੇਡ ਡੇਟਾ ਇਸ ਫੋਨ ਵਿੱਚ
-15 ਅਗਸਤ ਤੋਂ ਸਾਰੇ ਫੀਚਰ ਫੋਨ ਲਈ ਅੰਬਾਨੀ ਨੇ ਡਿਜ਼ੀਟਲ ਫ੍ਰੀਡਮ ਦਾ ਐਲਾਨ ਕੀਤਾ
- ਜਿਓ ਫੋਨ 'ਤੇ ਵੌਇਸ ਕਾਲ ਹਮੇਸ਼ਾ ਲਈ ਫ੍ਰੀ ਹੋਵੇਗੀ
- ਜਿਓ ਫੋਨ ਦੇ ਟੈਰਿਫ ਅਤੇ ਪ੍ਰਾਈਸ
- ਇਸ 'ਚ ਸਕਿਓਰ ਪੇਮੇਂਟ ਦੇ ਫੀਚਰਸ ਦਿੱਤੇ ਗਏ ਹਨ।
- ਇਸ ਫੋਨ 'ਚ ਆਉਣ ਵਾਲੇ ਸਮੇਂ 'ਚ ਐਨ. ਐੱਫ. ਸੀ ਟੈੱਕ ਦਿੱਤਾ ਜਾਵੇਗਾ।
- ਇਸ ਨੂੰ ਬੈਂਕ ਨਾਲ ਜੋੜਿਆ ਜਾ ਸਕੇਂਗਾ। ਇਸ ਤੋਂ ਪੇਮੇਂਟ ਵੀ ਕੀਤੀ ਜਾ ਸਕਦੀ ਹੈ।
- ਅਕਾਸ਼ ਅੰਬਾਨੀ ਇਸ ਫੋਨ 'ਚ ਮਨ ਦੀ ਗੱਲ ਚਲਾ ਰਹੇ ਹਨ।
- ਨੰਬਰ 5 ਨੂੰ ਪ੍ਰੈਸ ਕਰਕੇ ਪੈਨਿਕ ਅਲਰਟ ਐਕਟਿਵੇਟ ਕੀਤਾ ਜਾ ਸਕਦਾ ਹੈ।
- ਦੂੱਜੇ ਸਮਾਰਟਫੋਨ ਤੋਂ ਜ਼ਿਆਦਾ ਪਾਵਰਫੁੱਲ ਹੈ ਇਸ ਦਾ ਸਪੀਕਰ
- ਜਿਓ ਮਿਊਜ਼ਿਕ 'ਤੇ ਕੋਈ ਵੀ ਗਾਣੇ ਸੁੱਣ ਸਕਦੇ ਹਨ। ਫਿਲਹਾਲ ਵੰਦੇ ਮਾਤਰਮ ਸੁਣਾਇਆ ਜਾ ਰਿਹਾ ਹੈ।
- ਵਾਇਸ ਕਮਾਂਡਸ 'ਤੇ ਕੰਮ ਕਰੇਗਾ ਜਿਓ ਫੋਨ, ਬਿਨਾਂ ਕੀ- ਬੋਰਡ ਪ੍ਰੇਸ ਕੀਤੇ ਵੀ ਇਸ ਨੂੰ ਯੂਜ਼ ਕਰ ਸੱਕਦੇ ਹਨ ਤੁਸੀਂ
- 21 ਭਾਸ਼ਾਵਾਂਨੂੰ ਸਪੋਰਟ ਕਰੇਗਾ ਇਹ ਸਸਤਾ 4G ਫੋਨ, ਕੀ-ਬੋਰਡ ਤੋਂ ਇਲਾਵਾ ਇਸ ਤੋਂ ਵਾਇਸ ਕਮਾਂਡ ਦੇ ਸਕਦੇ ਹਨ।
ਅਕਾਸ਼ ਅੰਬਾਨੀ ਅਤੇ ਈਸ਼ਾ ਅੰਬਾਨੀ ਲਾਂਚ ਕਰ ਰਹੇ ਹਨ ਜਿਓ ਫੋਨ
ਅਕਾਸ਼ ਅੰਬਾਨੀ ਜਿਓ ਫੋਨ ਦੇ ਬਾਰੇ 'ਚ ਦੱਸਣਗੇ
- ਮੇਡ ਇਨ ਇੰਡੀਆਂ ਹੋਵੇਗਾ ਸਭ ਤੋਂ ਸਸਤਾ 4G ਫੀਚਰ ਫੋਨ
- ਐਂਟਰੀ ਲੈਵਲ ਸਮਾਰਟਫੋਨ ਦਾ ਮੁੱਲ 3 ਤੋਂ 4000 ਰੁਪਏ ਹੈ।
- ਫੀਚਰ ਫੋਨ ਯੂਜ਼ਰਸ ਨੂੰ ਕਾਲਿੰਗ ਲਈ ਦੇਣ ਹੁੰਦੇ ਹਨ ਪੈਸੇ।
- ਸਮਾਰਟਫੋਨ ਕਸਟਮਰਸ ਨੂੰ ਕਾਲਿੰਗ ਲਈ ਘੱਟ ਪੈਸੇ ਦੇਣ ਹੁੰਦੇ ਹਨ
- ਸਤੰਬਰ ਤੱਕ ਦੇਸ਼ ਭਰ 'ਚ 10 ਹਜ਼ਾਰ ਜਿਓ ਆਫਿਸ ਹੋਣਗੇ. ਅਸੀਂ ਸਾਰੇ ਵੱਡੇ ਈ-ਕਾਮਰਸ ਪਲੇਟਫਾਰਮ ਦੇ ਨਾਲ ਪਾਰਟਨਰਸ਼ਿਪ ਕਰਾਂਗੇ।
- ਜਿਓ ਨੇ ਸਿਰਫ 3 ਸਾਲ 'ਚ ਸਭ ਤੋਂ ਵੱਡਾ 47 ਨੈੱਟਵਰਕ ਤਿਆਰ ਕੀਤਾ ਹੈ।
- ਜਿਓ ਦੀ ਵਜ੍ਹਾ ਨਾਲ 27 ਕਵਰੇਜ ਨਾਲ ਜ਼ਿਆਦਾ ਹੋਵੇਗਾ ਦੇਸ਼ 'ਚ 47 ਕਵਰੇਜ
- ਛੇਤੀ ਹੀ ਜਿਓ ਦਾ ਕਵਰੇਜ ਦੇਸ਼ ਭਰ 99.9 ਫੀਸਦੀ ਹੋਵੇਗਾ
- ਜਿਓ ਦਾ ਨੈੱਟਵਰਕ ਦੇਸ਼ ਭਰ 'ਚ ਲਗਾਤਾਰ ਵੱਧ ਰਿਹਾ ਹੈ।
- TRAI ਦੇ ਸਪੀਡ ਟੈਸਟ 'ਚ ਪਿਛਲੇ ਕੁਝ ਮਹੀਨਿਆਂ ਤੋਂ ਜਿਓ ਟਾਪ 'ਤੇ ਹੈ।
- ਜਿਓ ਡਾਟਾ ਸਟਰਾਂਗ ਨੈੱਟਵਰਕ ਹੈ ਜਿਸ ਨੂੰ ਤੇਜ਼ ਸਪੀਡ ਅਤੇ ਡਾਟਾ ਕਵਰੇਜ ਲਈ ਡਿਜ਼ਾਇਨ ਕੀਤਾ ਗਿਆ ਹੈ।
ਹੁਣ ਹੋਵੇਗਾ ਸਭ ਤੋਂ ਸਸਤੇ 4G ਮੋਬਾਇਲ ਦਾ ਐਲਾਨ
- ਭਾਰਤ 'ਚ 78 ਕਰੋੜ ਮੋਬਾਇਲ ਯੂਜਰਸ ਹਨ। ਇਸ 'ਚ 55 ਕਰੋੜ ਫੀਚਰ ਫੋਨ ਹੈ ਜਿਨ੍ਹਾਂ ਨੂੰ ਸਮਾਰਟਫੋਨ ਦੀ ਸਹੂਲਤ ਨਹੀਂ ਮਿਲਦੀ।
- ਪ੍ਰਾਇਮ ਮੈਂਬਰਸ ਦਾ ਖਾਸ ਤੌਰ 'ਤੇ ਅਦਾ ਕੀਤਾ ਧੰਨਵਾਦ
- ਜ਼ਿਆਦਾਤਰ ਲੋਕਾਂ ਨੇ 309 ਰੁਪਏ ਵਾਲਾ ਰਿਚਾਰਜ਼ ਕਰਾਇਆ ਹੈ।
- ਹੁਣ ਜਿਓ ਦੇ ਕੋਲ 100 ਮਿਲੀਅਨ ਤੋਂ ਜ਼ਿਆਦਾ ਕਸਟਮਰਸ ਹਨ ਜੋ ਪੈਸੇ ਦਿੰਦੇ ਹਨ।
- ਸਭ ਤੋਂ ਜ਼ਿਆਦਾ ਲੋਕ ਫ੍ਰੀ ਟੂ ਪੇਡ ਸਰਵਿਸ 'ਚ ਆਏ ਹਨ।
ਜਿਓ ਦੇ ਪਹਿਲੇ ਮੋਬਾਇਲ ਬਰਾਂਡਬੈਂਡ 'ਚ 155 ਅਤੇ ਹੁਣ ਮੋਬਾਇਲ ਡਾਟਾ ਖਪਤ 'ਚ ਭਾਰਤ ਨੰਬਰ-1 ਹੈ।
- ਮੋਬਾਈਲ ਡਾਟਾ ਯੂਸੇਜ਼ 'ਚ ਭਾਰਤ ਨੇ ਅਮਰੀਕਾ ਅਤੇ ਚੀਨ ਨੂੰ ਪਿੱਛੇ ਛੱਡਿਆ।
- 125 ਕਰੋੜ ਗੀਗਾਬਾਇਟਸ ਹਰ ਮਹੀਨੇ ਡਾਟਾ ਸਿਰਫ ਜਿਓ ਯੂਜ਼ਰਸ ਯੂਜ਼ ਕਰਦੇ ਹਨ। 165 ਕਰੋੜ ਘੰਟੇ ਹਰ ਮਹੀਨੇ ਵੀਡੀਓ ਵੇਖਦੇ ਹਨ ਜਿਓ ਕਸਟਮਰਸ
- ਸਿਰਫ ਛੇ ਮਹੀਨਿਆਂ 'ਚ ਡਾਟਾ ਦੀ ਖਪਰ 20 ਕਰੋੜ ਗੀਗਬਾਇਟਸ ਤੋਂ ਅੱਗੇ ਨਿਕਲ ਗਿਆ।
- ਪੀ. ਐੱਮ ਮੋਦੀ ਦੇ ਡਿਜਿਟਲ ਇੰਡੀਆਂ ਨਿਰਜਨ ਦਾ ਧੰਨਵਾਦ ਅਦਾ ਕੀਤਾ।
- 250 ਕਰੋੜ ਮਿੰਟ ਕਾਂ ਅਤੇ ਵੀਡੀਓ ਕਾਲ ਹਰ ਦਿਨ .
- ਐੱਲ. ਟੀ. ਈ ਅਤੇ ਵੌਇਸ ਕਾਲ ਬਾਰੇ 'ਚ ਦੱਸ ਰਹੇ ਹਨ : ਅੰਬਾਨੀ
- ਇਹ ਦੁਨੀਆ 'ਚ ਫਾਸਟੇਟ ਐਡੋਪਸ਼ਨ ਹੈ ਦੁਨੀਆਂ ਭਰ 'ਚ, ਇਸ ਮਾਮਲੇ 'ਚ ਫੇਸਬੁੱਕ ਅਤੇ ਵਾਟਸਐਪ ਨੂੰ ਵੀ ਛੱਡਿਆ ਪਿੱਛੇ
- ਐਵਰੇਜ ਜਿਓ ਨੇ ਹਰ ਸੈਕਿੰਡ 7 ਕਸਟਮਰਸ ਜੋੜੇ
- ਜਿਓ ਲਈ ਜੋ ਟਾਰਗੇਟ ਫਿਕਸ ਕੀਤੇ ਗਏ ਉਸ 'ਤੇ ਅਸੀਂ ਖਰੇ ਉਤਰੇ ਹਾਂ
- ਹੁਣ ਰਿਲਇੰਸ ਜਿਓ ਦੇ ਬਾਰੇ 'ਚ ਬੋਲ ਰਹੇ ਹਨ ਮੁਕੇਸ਼ ਅੰਬਨੀ
- ਇਸ ਏ. ਜੀ. ਐੱਮ 'ਚ ਮੁਕੇਸ਼ ਅੰਬਾਨੀ ਦੀ ਮਾਂ ਕੋਇਲ ਬੰਸਰੀ ਵੀ ਮੌਜੂਦ ਹਨ।
- 1977 'ਚ 100 ਰੁਪਏ ਦੇ ਸ਼ੇਅਰ ਕੀ ਵੈਲਿਊ ਲਗਭਗ 16 ਲੱਖ ਹੋ ਗਈ ਹੈ।
- 40 ਸਾਲਾਂ 'ਚ 10 ਹਜ਼ਾਰ ਗੁਣਾ ਵਾਧਾ ਹੋਇਆ ਬਿਜ਼ਨੈੱਸ 'ਚ
- ਮੁਕੇਸ਼ ਅੰਬਾਨੀ ਨੇ ਸ਼ੁਰੂ ਕੀਤਾ ਜਿਓ ਦਾ 4G VoLTE ਫੀਚਰ ਫੋਨ ਲਾਂਚ !
Asus Zenfone 4 Max ਸਮਾਰਟਫੋਨ ਨੂੰ ਮਿਲਿਆ ਵਾਈ-ਫਾਈ ਅਪਡੇਟ
NEXT STORY