ਜਲੰਧਰ: ਘਰ ਦੀ ਚਮਕ ਨੂੰ ਵਧਾਉਣ ਲਈ ਕਈ ਤਰ੍ਹਾਂ ਦੀ LED ਬਲਬ ਬਾਜ਼ਾਰ 'ਚ ਉਪਲੱਬਧ ਹਨ ਜੋ ਆਪਣੀ ਰੋਸ਼ਨੀ ਨਾਲ ਘਰ ਦਾ ਕੋਨਾ-ਕੋਨਾ ਨਿਖਾਰ ਦਿੰਦੇ ਹਨ, ਇਸ LED ਤਕਨੀਕ ਨੂੰ ਹੋਰ ਬਿਹਤਰ ਬਣਾਉਣ ਲਈ ਸਵੀਡਿਸ਼ ਡਿਜ਼ਾਇਨ ਸਟੂਡਿਓ ਨੇ ਪਲੇਨ ਲੈਂਪ (plane lamps) ਨੂੰ ਡਿਵੈਲਪ ਕੀਤਾ ਹੈ ਜੋ ਵੱਧ ਟ੍ਰਾਂਸਪੇਰੈਂਸੀ ਅਤੇ ਸ਼ਾਰਪਨਸ ਦਿੰਦੇ ਹੈ।
ਇਸ ਲਾਈਟ ਪੈਨਲ 'ਚ ਨਵੀਂ ਤਕਨੀਕ ਨਾਲ ਡਿਵੈੱਲਪ ਕੀਤਾ ਗਿਆ ਫਲੈਟ ਲਾਈਟ ਸੋਰਸ ਲਗਾ ਹੈ ਜੋ ਕ੍ਰਾਊਨ ਸਟਰਕਚਰ ਦਾ ਆਕਾਰ ਦਿੱਤਾ ਗਿਆ, ਜਿਸ ਨੂੰ ਚਲਾਉਣ ਲਈ ਮੇਟਲ ਵਾਇਰ ਮਦਦ ਕਰੇਗੀ। ਇਸ ਪਲੇਨ ਲੈਂਪ ਨੂੰ ਜਦੋਂ ਤੁਸੀਂ ਆਨ ਕਰੋਗੇ ਤਦ ਇਸ ਦੀ ਰੋਸ਼ਨੀ ਲੈਂਪ ਦੇ ਉਪਰ ਹੇਠਾਂ ਦੋਨ੍ਹਾਂ ਵੱਲ ਫੈਲ ਜਾਵੇਗੀ।
ਇਸ ਲੈਂਪ ਨੂੰ ਤੁਸੀਂ ਉਪਰ ਦਿੱਤੀ ਗਈ ਤਸਵੀਰਾਂ 'ਚ ਦੇਖ ਸਕਦੇ ਹੋ।
ਕਾਟਨ ਕੈਂਡੀ ਮਸ਼ੀਨ ਤਿਆਰ ਕਰੇਗੀ ਬਨਾਉਟੀ ਅੰਗ
NEXT STORY