ਜਲੰਧਰ—ਦੇਸ਼ 'ਚ ਨੈਟਵਰਕ ਕੰਪਨੀ ਦੀ ਲਹਿਰ 'ਤੇ ਸਵਾਰ ਰਿਲਾਇੰਸ ਜਿਓ ਨੇ ਹੁਵਾਵੇ ਨੂੰ ਵਿੱਤ ਸਾਲ 2016-17 ਦੀ ਦੂਜੀ ਛਮਾਹੀ 'ਚ ਸਭ ਤੋਂ ਪਸੰਦੀਦਾ 4G/LTE ਡਾਟਾ ਕਾਰਡ ਵਿਕਰੇਤਾ(ਬਾਜ਼ਾਰ ਹਿੱਸੇਦਾਰੀ ਅਤੇ ਡਿਵਾਈਸਾਂ ਦੀ ਵਿਕਰੀ ਦੇ ਆਧਾਰ 'ਤੇ) ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ। ਸਾਈਬਰ ਮੀਡੀਆ ਰਿਸਰਚ ਦੀ ਪ੍ਰਮੁੱਖ ਵਿਸ਼ਲੇਸ਼ਕ (ਇੰਡਟਰੀ ਇੰਟੈਲਜੰਸੀ, ਚੈਨਲ ਰਿਸਰਚ ਪ੍ਰੈਕਟਿਸ ਅਤੇ ਸਾਈਬਰ ਮੀਡੀਆ ਰਿਸਰਚ) ਸ਼ਿਪਰਾ ਸਿਨਹਾ ਨੇ ਵੀਰਵਾਰ ਦੇਰ ਰਾਤ ਇਕ ਬਿਆਨ 'ਚ ਕਿਹਾ ਕਿ ਵਾਈ-ਫਾਈ ਡਾਟਾ ਕਾਰਡ ਦੀ ਤੁਲਨਾਤਮਕ ਰੂਪ ਤੋਂ ਘੱਟ ਕੀਮਤ ਨਾਲ ਮੁਫਤ ਡਾਟਾ ਸੇਵਾਵਾਂ ਦੀ ਵਜ੍ਹਾਂ ਨਾਲ ਰਿਲਾਇੰਸ ਜਿਓ ਦੀ ਬਾਜਾਰ ਹਿੱਸੇਦਾਰੀ ਪਹਿਲੀ ਛਿਮਾਹੀ 'ਚ 12 ਫੀਸਦੀ ਵਧ ਕੇ 77 ਫੀਸਦੀ ਹੋ ਗਈ ਹੈ। ਹੁਵਾਵੇ ਦੇ ਡਿਵਾਈਸਾਂ ਦੀ ਵਿਕਰੀ ਹੌਲੀ-ਹੌਲੀ ਘੱਟ ਕੇ 36 ਫੀਸਦੀ ਤੱਕ ਰਹੀ ਹੈ ਅਤੇ ਉਸ ਦੀ ਬਾਜ਼ਾਰ ਹਿੱਸੇਬਾਜੀ ਪਹਿਲੀ ਛਮਾਹੀ ਵਧ ਕੇ 77 ਫੀਸਦੀ ਹੋ ਗਈ ਹੈ। ਉੱਥੇ ZTE ਦੀ ਵਿਕਰੀ 'ਚ ਛੇ ਛਿਮਾਹੀ ਦਾ ਵਾਧਾ ਦੇਖਿਆ ਗਿਆ ਹੈ, ਜਦਕਿ ਅਲਕੋਟੇਲ, ਡੀ-ਲਿੰਕ ਵਰਗੇ ਹੋਰ ਵਿਕਰੇਤਾਵਾਂ ਦੇ ਡਾਟਾ ਕਾਰਡ ਦੀ ਵਿਕਰੀ 'ਚ ਗਿਰਾਵਟ ਆਈ ਹੈ।
ਇੰਟਰਨੈੱਟ ਟਿਪਸ: ਇਨ੍ਹਾਂ ਨੂੰ ਜਾਨਣਾ ਹੈ ਸਾਰਿਆਂ ਲਈ ਜਰੂਰੀ
NEXT STORY