ਪੰਜਾਬ ਪੁਲਸ, ਲਾਫਿੰਗ ਸੈਸ਼ਨ, ਭੰਗੜਾ, ਨਵਾਂ ਸਾਲ

ਜਾਣੋ ਪੰਜਾਬ ਪੁਲਸ ਦੀ ਖੁਸ਼ੀ ਦਾ ਰਾਜ਼

ਸ਼ੁੱਕਰਵਾਰ ਨੂੰ ਸੈਂਕੜਿਆਂ ਪੁਲਸ ਮੁਲਾਜ਼ਮਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਲਾਫਿੰਗ ਸੈਸ਼ਨ ਨਾਲ ਕੀਤੀ। ਇਸ ਦੌਰਾਨ ਪੀ. ਏ. ਪੀ. ਦੇ ਜਵਾਨਾਂ ਨੇ ਖੂਬ ਭੰਗੜਾ ਵੀ ਪਾਇਆ। ਇਸ ਲਾਫਿੰਗ ਸੈਸ਼ਨ ਦੌਰਾਨ ਜਵਾਨਾਂ ਨੇ ਜ਼ਿਬਰਿਸ਼ ਭਾਸ਼ਾ ''ਚ 10 ਮਿੰਟ ਗੱਲ ਕੀਤੀ, ਜਦਕਿ ਇਸ ਤੋਂ ਬਾਅਦ ਇਕ ਸੈਸ਼ਨ ਦੌਰਾਨ ਖੂਬ ਹਾਸੇ ਦੇ ਠਹਾਕੇ ਲਗਾਏ ਗਏ।
Publish Date:- Jan 01, 4:28 PM |

.