ਨਵਾਂ ਸ਼ਹਿਰ — ਅਕਾਲੀ ਦਲ ਦੇ ਮੋਹਨ ਸਿੰਘ ਦੋ ਵਾਰ ਕਾਂਗਰਸ ਦੇ ਜਗਤ ਰਾਮ 3, ਤ੍ਰਿਲੋਚਨ ਸਿੰਘ ਸੂੰਢ 2 ਵਾਰ, ਸਤਨਾਮ ਸਿੰਘ ਕੈਂਥ, ਬਲਵੰਤ ਸਿੰਘ, ਹਰਬੰਸ ਸਿੰਘ, ਐਚ. ਰਾਮ ਅਤੇ ਦਿਲਬਾਗ ਸਿੰਘ 1-1 ਵਾਰ ਵਿਧਾਇਕ ਰਹੇ।
ਜੰਨ-ਸੰਖਿਆ : 2,29,815
ਮਤਦਾਤਾ
ਮਰਦ |
81,404 |
ਔਰਤਾਂ |
76,929 |
ਕੁਲ |
1,58,335 |
ਜਾਤੀ ਸਮੀਕਰਣ(ਗੈਰ ਸਰਕਾਰੀ ਆਂਕੜਾ)
ਦਲਿਤ |
69000 |
ਜੱਟ |
28000 |
ਸੈਣੀ |
13000 |
ਹਿੰਦੂ |
34000 |
ਹੋਰ ਜਾਤੀਆ |
ਲਗਭਗ 15000 |
ਸੀਟ ਦਾ ਇਤਿਹਾਸ
ਸਾਲ |
ਜੇਤੂ |
ਪਾਰਟੀ |
1962 |
ਦਿਲਬਾਗ ਸਿੰਘ |
ਕਾਂਗਰਸ |
1967 |
ਐਚ.ਰਾਮ ਐਮ |
ਏ.ਡੀ.ਐਸ |
1969 |
ਜਗਤ ਰਾਮ |
ਕਾਂਗਰਸ |
1972 |
ਜਗਤ ਰਾਮ |
ਕਾਂਗਰਸ |
1977 |
ਹਰਬੰਸ ਸਿੰਘ |
ਸੀ.ਪੀ.ਐਮ. |
1980 |
ਜਗਤ ਰਾਮ |
ਕਾਂਗਰਸ |
1985
|
ਬਲਵੰਤ ਸਿੰਘ |
ਅਕਾਲੀ ਦਲ |
1992
|
ਸਤਨਾਮ ਸਿੰਘ ਕੈਂਥ |
ਬੀ.ਐਸ.ਪੀ. |
1997 |
ਮੋਹਨ ਲਾਲ |
ਅਕਾਲੀ ਦਲ |
2002 |
ਤਰਲੋਚਨ ਸਿੰਘ |
ਕਾਂਗਰਸ |
2007 |
ਮੋਹਨ ਲਾਲ |
ਅਕਾਲੀ ਦਲ |
2012 |
ਤਰਲੋਚਨ ਸਿੰਘ |
ਕਾਂਗਰਸ |
ਵਿਧਾਨ ਸਭਾ ਚੱਬੇਵਾਲ ਸੀਟ ਦਾ ਇਤਿਹਾਸ
NEXT STORY