ਕਵਿਟੋ— ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਦੇ ਮੱਧ ਤਟ 'ਤੇ ਸ਼ੁੱਕਰਵਾਰ ਨੂੰ 6.1 ਦੀ ਤੀਬਰਤਾ ਵਾਲਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਅਮਰੀਕੀ ਭੂ-ਸਰਵੇਖਣ ਵਿਗਿਆਨੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ ਪੋਰਟੋਵਿਏਜੋ ਦੇ 87 ਕਿਲੋਮੀਟਰ ਪੱਛਮੀ ਉੱਤਰੀ 'ਚ ਪ੍ਰਸ਼ਾਂਤ ਸਮੰਦਰ ਤੋਂ 10 ਕਿਲੋਮੀਟਰ ਦੀ ਡੂੰਘਾਈ 'ਚ ਸੀ। ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।
ਖਤਮ ਹੋਈ ਮੋਸੁਲ 'ਚ ਆਈ.ਐੱਸ. ਦੀ ਸੱਤਾ, ਅਲ-ਨੂਰੀ ਮਸਜਿਦ 'ਤੇ ਇਰਾਕੀ ਫੌਜ ਦਾ ਕਬਜ਼ਾ
NEXT STORY