ਐਥਿਨਜ਼— ਏ.ਐੱਨ.ਏ. ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ 6.7 ਦੀ ਤੀਬਰਤਾ ਨਾਲ ਆਏ ਭੂਚਾਲ ਕਾਰਨ ਗ੍ਰੀਸ ਆਇਲੈਂਡ ਦੇ ਕੋਸ 'ਤੇ ਦੋ ਲੋਕਾਂ ਦੀ ਮੌਤ ਹੋ ਗਈ। ਇਸ ਤੇਜ਼ ਗਤੀ ਨਾਲ ਆਏ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਹੈ। ਅਮਰੀਕੀ ਭੂ-ਵਿਗਿਆਨ ਸ੍ਰਵੇਖਣ ਮੁਤਾਬਕ ਇਹ ਭੂਚਾਲ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ 1:31 ਮਿੰਟ 'ਤੇ ਸਵੇਰੇ ਆਇਆ, ਕਰੀਬ 10.3 ਕਿਲੋਮੀਟਰ ਦੱਖਣੀ ਬੋਡਰਮ, ਤੁਰਕੀ ਅਤੇ ਕੋਸ ਤੋਂ 16.2 ਕਿਲੋਮੀਟਰ ਪੂਰਬ ਵੱਲ ਸੀ, ਇਸ ਦੀ ਡੂੰਘਾਈ 10 ਕਿਲੋਮੀਟਰ ਹੇਠਾਂ ਵੱਲ ਸੀ।
ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਪੁਲਸ ਅਧਿਕਾਰੀ ਦੀ ਮੌਤ
NEXT STORY