ਸੈਨ ਫਰਾਂਸਿਸਕੋ— ਕੈਲੀਫੋਰਨੀਆ ਦੇ ਆਕਲੈਂਡ 'ਚ ਇਕ ਰੇਵ ਪਾਰਟੀ 'ਚ ਅੱਗ ਲੱਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਲਗਭਗ 25 ਲਾਪਤਾ ਹਨ। ਸੂਤਰਾਂ ਮੁਤਾਬਕ ਗੋਲਡਨ ਡੋਨਾਜ 100 ਪਰਸੈਂਟ ਸਿਲਕ ਵੈਸਟ ਕੋਸਟ ਟੂਰ ਪ੍ਰੋਗਰਾਮ 'ਚ ਲਗਭਗ 70 ਲੋਕ ਮੌਜੂਦ ਸਨ। ਇਸੇ ਦੌਰਾਨ ਅੱਗ ਲੱਗ ਗਈ। ਇਸ ਦੁਰਘਟਨਾ 'ਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਾਲੀ ਥਾਂ 'ਤੇ ਅੱਗ ਬੁਝਾਉਣ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਹੈ।
ਇਕੋ ਦਿਨ ਇਸ ਨੌਜਵਾਨ ਨੇ ਕਰਵਾਇਆ ਦੋ ਲੜਕੀਆਂ ਨਾਲ ਵਿਆਹ, ਰਿਸ਼ਤਾ ਜਾਣ ਹੋ ਜਾਵੋਗੇ ਹੈਰਾਨ (ਦੇਖੋ ਤਸਵੀਰਾਂ)
NEXT STORY